ਗਰਮੀ 'ਚੋਂ ਬਾਹਰੋਂ ਆਉਂਦਿਆਂ ਹੀ ਤੁਰੰਤ ਪਾਣੀ ਪੀਣ ਨਾਲ ਹੋ ਸਕਦੀ ਮੌਤ?

ਗਰਮੀਆਂ ਵਿੱਚ ਤੇਜ਼ ਧੁੱਪ ਕਰਕੇ ਸਰੀਰ ਬਹੁਤ ਜ਼ਿਆਦਾ ਡੀਹਾਈਡ੍ਰੇਟ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਗਰਮੀ ਵਿੱਚ ਬਾਹਰ ਤੋਂ ਆਉਂਦਿਆਂ ਹੀ ਤੁਰੰਤ ਪਾਣੀ ਪੀਣ ਦੀ ਆਦਤ ਹੁੰਦੀ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕੀ ਗਰਮੀ ਵਿਚੋਂ ਬਾਹਰੋਂ ਆਉਂਦਿਆਂ ਹੀ ਤੁਰੰਤ ਪਾਣੀ ਪੀਣ ਨਾਲ ਮੌਤ ਹੋ ਸਕਦੀ ਹੈ

ਗਰਮੀ ਵਿਚੋਂ ਤੁਰੰਤ ਬਾਹਰ ਤੋਂ ਆਉਂਦਿਆਂ ਹੀ ਠੰਡਾ ਪਾਣੀ ਪੀਣ ਨਾਲ ਕਈ ਸਮੱਸਿਆ ਮੌਤ ਦਾ ਕਾਰਨ ਬਣ ਸਕਦੀਆਂ ਹਨ

ਜਿਸ ਨਾਲ ਗਰਮੀ ਵਿੱਚ ਬਾਹਰ ਤੋਂ ਆਉਂਦਿਆਂ ਹੀ ਠੰਡਾ ਪਾਣੀ ਪੀਣ ਨਾਲ ਹਾਰਟ ਅਟੈਕ, ਬ੍ਰੇਨ ਸਟ੍ਰੋਕ ਅਤੇ ਨਰਵਸ ਸਿਸਟਮ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਨਸਾਂ ਸੁੰਗੜਨ ਲੱਗ ਜਾਂਦੀਆਂ ਹਨ, ਜਿਸ ਨਾਲ ਸਿਰਦਰਦ ਜਾਂ ਮਾਈਗ੍ਰੇਨ ਸ਼ੁਰੂ ਹੋ ਸਕਦਾ ਹੈ

ਇਸ ਤੋਂ ਇਲਾਵਾ ਇਸ ਦੇ ਕਰਕੇ ਪਾਚਨ ਸਬੰਧੀ ਸਮੱਸਿਆ ਹੋ ਸਕਦੀ ਹੈ, ਜਿਵੇਂ ਗੈਸ, ਅਪਚ ਅਤੇ ਪੇਟ ਦਰਦ ਦੀ ਸਮੱਸਿਆ

ਗਰਮ ਸਰੀਰ ਵਿੱਚ ਅਚਾਨਕ ਠੰਡਾ ਪਾਣੀ ਪੀਣ ਨਾਲ ਗਲੇ ਵਿੱਚ ਖਰਾਸ਼, ਸੋਜ, ਖੰਘ ਜਾ ਸਰਦੀ-ਜ਼ੁਕਾਮ ਹੋ ਸਕਦਾ ਹੈ

ਇਸ ਦੇ ਨਾਲ ਹੀ ਠੰਡਾ ਪਾਣੀ ਪੀਣ ਨਾਲ ਸਰੀਰ ਦੇ ਬਲੱਡ ਸਰਕੂਲੇਸ਼ਨ ‘ਤੇ ਅਸਰ ਪੈਂਦਾ ਹੈ

ਇਸ ਦੇ ਨਾਲ ਹੀ ਠੰਡਾ ਪਾਣੀ ਪੀਣ ਨਾਲ ਸਰੀਰ ਦੇ ਬਲੱਡ ਸਰਕੂਲੇਸ਼ਨ ‘ਤੇ ਅਸਰ ਪੈਂਦਾ ਹੈ