ਹਰਾ ਜਾਂ ਪੀਲਾ, ਕਿਹੜਾ ਖਰਬੂਜਾ ਹੁੰਦਾ ਮਿੱਠਾ?

ਗਰਮੀਆਂ ਵਿੱਚ ਖਰਬੂਜਾ ਖਾਣਾ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਖਰਬੂਜਾ ਖਾਣ ਦੇ ਕਈ ਫਾਇਦੇ ਹੁੰਦੇ ਹਨ

ਦਰਅਸਲ, ਖਰਬੂਜੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਸਰੀਰ ਦੀ ਇਮਿਊਨਿਟੀ ਨੂੰ ਰਿਸਟੋਰ ਕਰਦਾ ਹੈ

ਇਸ ਦੇ ਨਾਲ ਹੀ ਖਰਬੂਜੇ ਵਿੱਚ ਫਾਈਬਰ ਅਤੇ ਵਿਟਾਮਿਨ ਏ ਹੁੰਦਾ ਹੈ ਜਿਸ ਨਾਲ ਪਾਚਨ ਅਤੇ ਸਕਿਨ ਦੋਵੇਂ ਹੀ ਸਿਹਤਮੰਦ ਰਹਿੰਦੇ ਹਨ

ਅੱਖਾਂ ਦੀ ਰੋਸ਼ਨੀ ਦੇ ਲਈ ਵੀ ਖਰਬੂਜਾ ਕਾਫੀ ਵਧੀਆ ਹੁੰਦਾ ਹੈ

ਅਜਿਹੇ ਵਿੱਚ ਲੋਕਾਂ ਨੂੰ ਖਰਬੂਜਾ ਖਰੀਦਣ ਵਿੱਚ ਕਾਫੀ ਔਖ ਹੁੰਦੀ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਕਿਹੜੇ ਰੰਗ ਦਾ ਖਰਬੂਜਾ ਸਭ ਤੋਂ ਜ਼ਿਆਦਾ ਮਿੱਠਾ ਹੁੰਦਾ ਹੈ



ਦਰਅਸਲ, ਜਿਹੜਾ ਖਰਬੂਜਾ ਪੀਲਾ ਜਾਂ ਨਾਰੰਗੀ ਕਲਰ ਦਾ ਹੁੰਦਾ ਹੈ, ਉਹ ਜ਼ਿਆਦਾਤਰ ਪੱਕਾ ਅਤੇ ਮਿੱਠਾ ਨਿਕਲਦਾ ਹੈ

ਹਾਲਾਂਕਿ ਕੱਚਾ ਖਰਬੂਜਾ ਹਰੇ ਰੰਗ ਦਾ ਹੁੰਦਾ ਹੈ

Published by: ਏਬੀਪੀ ਸਾਂਝਾ