ਚਾਹ ਪੀਣ ਵੇਲੇ ਸੜ ਜਾਂਦੀ ਜੀਭ, ਤਾਂ ਇਦਾਂ ਕਰੋ ਠੀਕ

Published by: ਏਬੀਪੀ ਸਾਂਝਾ

ਸਾਡੀ ਜੀਭ ਨਾਜ਼ੁਕ ਹੁੰਦੀ ਹੈ



ਕਦੇ-ਕਦੇ ਛੇਤੀ ਦੇ ਚੱਕਰ ਵਿੱਚ ਅਸੀਂ ਖਾਣਾ ਖਾ ਲੈਂਦੇ ਹਾਂ ਜਿਸ ਨਾਲ ਜੀਭ ਸੜ ਜਾਂਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਜੇਕਰ ਜੀਭ ਸੜ ਜਾਵੇ ਤਾਂ ਕਿਵੇਂ ਠੀਕ ਕਰ ਸਕਦੇ ਹਾਂ

Published by: ਏਬੀਪੀ ਸਾਂਝਾ

ਜੀਭ ਸੜਨ ਤੋਂ ਤੁਰੰਤ ਬਾਅਦ ਠੰਡਾ ਪਾਣੀ ਪੀ ਲੈਣਾ ਚਾਹੀਦਾ ਹੈ, ਜਿਸ ਨਾਲ ਤੁਰੰਤ ਆਰਾਮ ਮਿਲਦਾ ਹੈ

ਆਈਸਕ੍ਰੀਮ ਜਾਂ ਬਰਫ ਖਾਣ ਨਾਲ ਵੀ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਦੁੱਧ ਪੀਣ ਨਾਲ ਵੀ ਸੜੀ ਹੋਈ ਜੀਭ ਨੂੰ ਆਰਾਮ ਮਿਲਦਾ ਹੈ

ਸ਼ਹਿਦ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਿ ਸੜੀ ਹੋਈ ਜੀਭ ਦੇ ਦਰਦ ਨੂੰ ਘੱਟ ਕਰਦਾ ਹੈ

Published by: ਏਬੀਪੀ ਸਾਂਝਾ

ਸੜੀ ਹੋਈ ਜੀਭ ‘ਤੇ ਨਿੰਬੂ ਦਾ ਰਸ ਲਾਉਣ ਵਿੱਚ ਮਦਦ ਮਿਲਦੀ ਹੈ

ਸੜੀ ਹੋਈ ਜੀਭ ‘ਤੇ ਨਿੰਬੂ ਦਾ ਰਸ ਲਾਉਣ ਵਿੱਚ ਮਦਦ ਮਿਲਦੀ ਹੈ

ਨਮਕ ਦੇ ਪਾਣੀ ਨਾਲ ਕੁਰਲਾ ਕਰਨ ਨਾਲ ਜੀਭ ਵਿੱਚ ਆਈ ਸੋਜ ਘੱਟ ਜਾਂਦੀ ਹੈ