ਫੋਨ ਚਲਾਉਣ ਨਾਲ ਅੱਖਾਂ ‘ਤੇ ਕਿੰਨਾ ਪੈਂਦਾ ਅਸਰ?

ਫੋਨ ਚਲਾਉਣਾ ਅੱਜਕੱਲ੍ਹ ਕਾਫੀ ਲੋਕਾਂ ਦੀ ਆਦਤ ਬਣ ਗਿਆ ਹੈ

ਤਾਂ ਉੱਥੇ ਹੀ ਫੋਨ ਚਲਾਉਣ ਨਾਲ ਸਿੱਧਾ ਅਸਰ ਅੱਖਾਂ ‘ਤੇ ਪੈਂਦਾ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਫੋਨ ਚਲਾਉਣ ਨਾਲ ਅੱਖਾਂ ‘ਤੇ ਕਿੰਨਾ ਕੁ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਫੋਨ ਚਲਾਉਣ ਨਾਲ ਅੱਖਾਂ ‘ਤੇ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਅੱਖਾਂ ‘ਤੇ ਸਟ੍ਰੇਨ ਵੀ ਪੈਂਦਾ ਹੈ

Published by: ਏਬੀਪੀ ਸਾਂਝਾ

ਦਰਅਸਲ, ਜੇਕਰ ਤੁਸੀਂ ਲੰਬੇ ਸਮੇਂ ਤੱਕ ਫੋਨ ਦੀ ਸਕ੍ਰੀਨ ਦੇਖਦੇ ਹੋ ਤਾਂ ਤੁਹਾਡੀਆਂ ਅੱਖਾਂ ‘ਤੇ ਸਟ੍ਰੈਸ ਪੈਂਦਾ ਹੈ

ਇਸ ਦੇ ਨਾਲ ਹੀ ਅੱਖਾਂ ਦਰਦ ਹੋਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਜ਼ਿਆਦਾਤਰ ਜਿਹੜੇ ਲੋਕ ਫੋਨ ਚਲਾਉਂਦੇ ਹਨ, ਉਨ੍ਹਾਂ ਨੂੰ ਗਲੂਕੋਮਾ ਦਾ ਖਤਰਾ ਰਹਿੰਦਾ ਹੈ

Published by: ਏਬੀਪੀ ਸਾਂਝਾ

ਮਾਇਓਪੀਆ ਅਤੇ ਅੱਖਾਂ ਵਿੱਚ ਸੁੱਕਾਪਨ ਵੀ ਫੋਨ ਜ਼ਿਆਦਾ ਚਲਾਉਣ ਨਾਲ ਹੋ ਸਕਦਾ ਹੈ