ਇਸ ਚੀਜ਼ ਨਾਲ ਵਧਦਾ ਬੱਚਿਆਂ ਦਾ ਕੱਦ?
ਆਓ ਜਾਣਦੇ ਹਾਂ ਕੀ ਖਾਣ ਨਾਲ ਬੱਚੇ ਦਾ ਕੱਦ ਵੱਧ ਜਾਂਦਾ ਹੈ
ਬੱਚਿਆਂ ਨੂੰ ਹਰੀ ਸਬਜ਼ੀਆਂ ਖੁਆਉਣ ਨਾਲ ਉਨ੍ਹਾਂ ਦਾ ਕੱਦ ਤੇਜ਼ੀ ਨਾਲ ਵਧਦਾ ਹੈ
ਮੌਸਮੀ ਫਲ ਖਾਣ ਨਾਲ ਵੀ ਕੱਦ ਵਧਦਾ ਹੈ, ਕਿਉਂਕਿ ਫਲ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ
ਸਵੇਰੇ ਇੱਕ ਗਿਲਾਸ ਕੋਸੇ ਪਾਣੀ ਨਾਲ 4-5 ਬਦਾਮ ਖਾਣ ਨਾਲ ਵੀ ਬੱਚਿਆਂ ਦਾ ਕੱਦ ਵੱਧ ਜਾਂਦਾ ਹੈ
ਨਾਸ਼ਤੇ ਵਿੱਚ ਉਬਲਿਆ ਹੋਇਆ ਅੰਡਾ ਖਾਣ ਨਾਲ ਵੀ ਬੱਚਿਆਂ ਦਾ ਕੱਦ ਤੇਜ਼ੀ ਨਾਲ ਵਧਦਾ ਹੈ
ਇਸ ਤੋਂ ਇਲਾਵਾ ਦਾਲ ਪੀਣ ਨਾਲ ਵੀ ਉਨ੍ਹਾਂ ਦਾ ਕੱਦ ਚੰਗੀ ਤਰ੍ਹਾਂ ਵਧਦਾ ਹੈ