ਲੋਕਾਂ ਨੂੰ ਘੱਟੋ-ਘੱਟ ਰੋਜ਼ 30 ਮਿੰਟ ਪੈਦਲ ਤੁਰਨ ਦੀ ਆਦਤ ਪਾਉਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਪੈਦਲ ਚੱਲਣ ਨਾਲ ਨਾ ਸਿਰਫ ਸਰੀਰਕ ਸਗੋਂ ਮਾਨਸਿਕ ਫਾਇਦਾ ਵੀ ਹੁੰਦਾ ਹੈ

ਬਿਮਾਰੀਆਂ ਤੋਂ ਬਚਣ ਲਈ ਪੈਦਲ ਚੱਲਣਾ ਵੀ ਜ਼ਰੂਰੀ ਹੈ

ਰੋਜ਼ ਪੈਦਲ ਚੱਲਣ ਨਾਲ ਰੋਗ-ਪ੍ਰਤੀਰੋਧਕ ਸਮਰੱਥਾ ਵਧਦੀ ਹੈ

Published by: ਏਬੀਪੀ ਸਾਂਝਾ

ਪੈਦਲ ਚੱਲਣ ਨਾਲ ਕਈ ਤਰ੍ਹਾਂ ਦੇ ਸਿਹਤ ਸਬੰਧੀ ਫਾਇਦੇ ਹੁੰਦੇ ਹਨ

ਪੈਦਲ ਚੱਲਣ ਨਾਲ ਜ਼ਿਆਦਾ ਕੈਲੋਰੀ ਬਰਨ ਹੁੰਦੀ ਹੈ

ਪੈਦਲ ਚੱਲਣ ਨਾਲ ਜ਼ਿਆਦਾ ਕੈਲੋਰੀ ਬਰਨ ਹੁੰਦੀ ਹੈ

ਪੈਦਲ ਚੱਲਣ ਨਾਲ ਸਰੀਰ ਦੇ ਨਾਲ-ਨਾਲ ਮਾਨਸਿਕ ਸਿਹਤ ਨੂੰ ਵੀ ਫਾਇਦਾ ਹੁੰਦਾ ਹੈ

ਪੈਦਲ ਚੱਲਣ ਨਾਲ ਸਰੀਰ ਦੇ ਨਾਲ-ਨਾਲ ਮਾਨਸਿਕ ਸਿਹਤ ਨੂੰ ਵੀ ਫਾਇਦਾ ਹੁੰਦਾ ਹੈ

ਰੋਜ਼ ਪੈਦਲ ਚੱਲਣ ਨਾਲ ਭਾਰ ਵੀ ਸਹੀ ਰਹਿੰਦਾ ਹੈ

ਰੋਜ਼ ਪੈਦਲ ਚੱਲਣ ਨਾਲ ਭਾਰ ਵੀ ਸਹੀ ਰਹਿੰਦਾ ਹੈ

ਪੈਦਲ ਚੱਲਣ ਵਾਲਿਆਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ

ਜਿਨ੍ਹਾਂ ਲੋਕਾਂ ਨੂੰ ਪੈਦਲ ਚੱਲਣ ਦੀ ਆਦਤ ਨਹੀਂ ਹੈ, ਉਨ੍ਹਾਂ ਨੂੰ ਆਦਤ ਪਾਉਣੀ ਚਾਹੀਦੀ ਹੈ