ਸਾਰਾ ਦਿਨ ਪਈ ਰਹਿੰਦੀ ਸੁਸਤੀ ਤਾਂ ਕਿਹੜੀ ਚਾਹ ਪੀਣਾ ਜ਼ਿਆਦਾ ਵਧੀਆ?

Published by: ਏਬੀਪੀ ਸਾਂਝਾ

ਅੱਜਕੱਲ੍ਹ ਲੋਕ ਕੰਮ ਕਰਨ ਦੀ ਵਜ੍ਹਾ ਕਰਕੇ ਆਰਾਮ ਨਹੀਂ ਕਰ ਪਾਉਂਦੇ ਹਨ



ਇਸ ਦੀ ਵਜ੍ਹਾ ਨਾਲ ਆਲਸ, ਕਮਜ਼ੋਰੀ, ਸੁਸਤੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਸੁਸਤੀ ਪੈ ਰਹੀ ਹੈ ਤਾਂ ਕਿਹੜੀ ਚਾਹ ਪੀਣੀ ਚਾਹੀਦੀ ਹੈ



ਗ੍ਰੀਨ ਟੀ ਤੁਹਾਡੀ ਸਿਹਤ ਅਤੇ ਸਕਿਨ ਦੋਵਾਂ ਲਈ ਵਧੀਆ ਹੈ



ਇਸ ਦੇ ਨਾਲ ਗ੍ਰੀਨ ਟੀ ਸੁਸਤੀ ਭਜਾਉਣ ਵਿੱਚ ਬਹੁਤ ਮਦਦਗਾਰ ਹੈ



ਇਸ ਨੂੰ ਪੀਣ ਨਾਲ ਦਿਮਾਗ ਖੁੱਲ੍ਹ ਜਾਂਦਾ ਹੈ ਅਤੇ ਸਾਰਾ ਆਲਸ ਦੂਰ ਹੋ ਜਾਂਦਾ ਹੈ



ਇਸ ਵਿੱਚ ਕੈਫੀਨ ਅਤੇ ਐਲ ਥੀਨਾਈਨ ਵਰਗੇ ਕੰਪਾਊਂਡ ਹੁੰਦੇ ਹਨ, ਜੋ ਕਿ ਥਕਾਵਟ ਘੱਟ ਕਰਦੇ ਹਨ



ਗ੍ਰੀਨ ਟੀ ਤੁਹਾਡੇ ਬ੍ਰੇਨ ਫੰਕਸ਼ਨ ਅਤੇ ਮੂਡ ਨੂੰ ਫ੍ਰੈਸ ਰੱਖਦੀ ਹੈ



ਇਸ ਕਰਕੇ ਜਦੋਂ ਵੀ ਤੁਹਾਨੂੰ ਸੁਸਤੀ ਪਵੇ ਤਾਂ ਗ੍ਰੀਨ ਟੀ ਪੀ ਲਓ