ਬਿਹਤਰ ਪਾਚਨ ਕਿਰਿਆ ਲਈ, ਸਾਨੂੰ ਗਰਮੀਆਂ 'ਚ ਆਪਣੀ ਖੁਰਾਕ ਵਿੱਚ ਦਹੀਂ ਜਾਂ ਲੱਸੀ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਦੋਵੇਂ ਚੀਜ਼ਾਂ ਸਿਹਤ ਦੇ ਲਈ ਚੰਗੀਆਂ ਹੁੰਦੀਆਂ ਹਨ। ਆਓ ਜਾਣਦੇ ਹਾਂ ਭਾਰ ਘਟਾਉਣ ਦੇ ਲਈ ਕਿਹੜਾ ਬੈਸਟ ਰਹਿੰਦਾ ਹੈ।