ਅਦਰਕ ਦੀ ਵਰਤੋਂ ਆਯੁਰਵੇਦ ਵਿੱਚ ਦਵਾਈ ਦੇ ਰੂਪ ਵਿੱਚ ਕੀਤੀ ਜਾਂਦੀ ਹੈ



ਖੋਜ ਵਿੱਚ ਇਹ ਵੀ ਸਾਬਤ ਹੋਇਆ ਹੈ ਕਿ ਇਹ ਬਹੁਤ ਫਾਇਦੇਮੰਦ ਹੈ।



ਇਹ Antioxidant ਨਾਲ ਭਰਪੂਰ ਹੁੰਦਾ ਹੈ



ਜਿਸ ਕਾਰਨ ਇਹ ਸਾਨੂੰ ਯੂਵੀ ਕਿਰਨਾਂ ਦੇ ਨੁਕਸਾਨ ਤੋਂ ਬਚਾ ਸਕਦਾ ਹੈ।



ਇਹ ਉਲਟੀ ਦੀ ਸਮੱਸਿਆ ਨੂੰ ਦੂਰ ਰੱਖਦਾ ਹੈ



ਅਦਰਕ ਦਾ ਸੇਵਨ ਕਰਕੇ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ।



ਇਹ ਸਾਨੂੰ ਜੋੜਾਂ ਦੇ ਦਰਦ ਤੋਂ ਵੀ ਬਚਾ ਸਕਦਾ ਹੈ



ਅਦਰਕ ਬਲੱਡ ਸ਼ੂਗਰ ਨੂੰ ਕੰਟਰੋਲ ਕਰਕੇ ਸ਼ੂਗਰ ਨੂੰ ਰੋਕ ਸਕਦਾ ਹੈ



ਇਹ ਖਰਾਬ Cholestrol ਨੂੰ ਘਟਾ ਕੇ ਦਿਲ ਦੇ ਰੋਗਾਂ ਦੇ ਖਤਰੇ ਨੂੰ ਰੋਕਦਾ ਹੈ।



ਇਸ ਲਈ ਸਾਨੂੰ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ