ਕੀ ਰੋਜ਼ ਸ਼ੈਂਪੂ ਕਰਨ ਨਾਲ ਚਿੱਟੇ ਹੋ ਜਾਂਦੇ ਵਾਲ? ਸੰਘਣੇ ਵਾਲ ਸਾਰਿਆਂ ਨੂੰ ਪਸੰਦ ਹਨ ਅਜਿਹੇ ਵਿੱਚ ਕਈ ਲੋਕ ਵਾਲ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਆਓ ਜਾਣਦੇ ਕੀ ਰੋਜ਼ ਸ਼ੈਂਪੂ ਕਰਨ ਨਾਲ ਵਾਲ ਚਿੱਟੇ ਹੋ ਜਾਂਦੇ ਹਨ ਰੋਜ਼ ਸ਼ੈਂਪੂ ਕਰਨ ਨਾਲ ਵਾਲ ਚਿੱਟੇ ਨਹੀਂ ਹੁੰਦੇ ਹਨ ਵਾਲਾਂ ਦੇ ਚਿੱਟੇ ਹੋਣ ਦੇ ਪਿੱਛੇ ਮੁੱਖ ਕਾਰਨ ਜਿਨ ਅਤੇ ਮੇਲੇਨਿਨ ਦੀ ਕਮੀਂ ਹੁੰਦੀ ਹੈ ਸ਼ੈਂਪੂ ਦੀ ਵਰਤੋਂ ਵਾਲਾਂ ਅਤੇ ਸਕੈਲਪ ਤੋਂ ਗੰਦਗੀ ਅਤੇ ਤੇਲ ਨੂੰ ਹਟਾਉਣ ਲਈ ਕੀਤੀ ਜਾਂਦੀ ਹੈ ਪਰ ਇਹ ਵਾਲਾਂ ਦੇ ਰੰਗ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ ਹਾਲਾਂਕਿ ਰੋਜ਼ ਸ਼ੈਂਪੂ ਕਰਨ ਨਾਲ ਕੁਦਰਤੀ ਨਮੀਂ ਹੱਟ ਸਕਦੀ ਹੈ ਜਿਸ ਨਾਲ ਵਾਲ ਰੁੱਖੇ ਅਤੇ ਬੇਜਾਨ ਹੋ ਸਕਦੇ ਹਨ, ਇਸ ਲਈ ਵਾਲਾਂ ਦੀ ਦੇਖਭਾਲ ਲਈ ਸੰਤੁਲਿਤ ਆਹਾਰ ਅਤੇ ਸਹੀ ਹੇਅਰ ਕੇਅਰ ਰੂਟੀਨ ਅਪਨਾਉਣਾ ਜ਼ਰੂਰੀ ਹੈ