ਡਾਂਸ ਫਿੱਟਨੈੱਸ ਕਸਰਤ ਦਾ ਉਹ ਰੂਪ ਹੈ ਜਿਸ ਵਿੱਚ ਸੰਗੀਤ ਦੇ ਨਾਲ ਸਰੀਰ ਨੂੰ ਹਿਲਾ ਕੇ ਵਰਕਆਉਟ ਕੀਤਾ ਜਾਂਦਾ ਹੈ। ਇਹ ਨਾ ਸਿਰਫ਼ ਵਜ਼ਨ ਘਟਾਉਣ ਵਿੱਚ ਮਦਦ ਕਰਦਾ ਹੈ, ਸਗੋਂ ਮਨ ਨੂੰ ਤਾਜ਼ਗੀ ਅਤੇ ਖੁਸ਼ੀ ਵੀ ਦਿੰਦਾ ਹੈ।

ਡਾਂਸ ਕਰਦਿਆਂ ਸਰੀਰ ਦੇ ਲਗਭਗ ਸਾਰੇ ਮਾਸਪੇਸ਼ੀਆਂ ਕੰਮ ਕਰਦੀਆਂ ਹਨ, ਜਿਸ ਨਾਲ ਸਟੈਮਿਨਾ ਵਧਦਾ ਹੈ ਅਤੇ ਦਿਲ ਦੀ ਸਿਹਤ ਸੁਧਰਦੀ ਹੈ।

ਰੋਜ਼ਾਨਾ ਡਾਂਸ ਫਿੱਟਨੈੱਸ ਨੂੰ ਅਪਣਾਉਣ ਨਾਲ ਤਣਾਅ ਘਟਦਾ ਹੈ ਅਤੇ ਸਰੀਰ ਜ਼ਿਆਦਾ ਫੁਰਤੀਲਾ ਬਣਦਾ ਹੈ।

ਵਜ਼ਨ ਘਟਾਉਣ ਵਿੱਚ ਮਦਦਗਾਰ,ਦਿਲ ਦੀ ਸਿਹਤ ਨੂੰ ਮਜ਼ਬੂਤ ਕਰਦਾ ਹੈ

ਸਰੀਰ ਦੀ ਲਚਕ ਵਧਾਉਂਦਾ ਹੈ

ਤਣਾਅ ਅਤੇ ਡਿਪਰੈਸ਼ਨ ਘਟਾਉਂਦਾ ਹੈ

ਸਟੈਮਿਨਾ ਅਤੇ ਤਾਕਤ ਵਧਾਉਂਦਾ ਹੈ,ਸਰੀਰ ਨੂੰ ਫੁਰਤੀਲਾ ਅਤੇ ਐਕਟਿਵ ਬਣਾਉਂਦਾ ਹੈ

ਮੈਟਾਬੋਲਿਜ਼ਮ ਤੇਜ਼ ਕਰਦਾ ਹੈ

ਧਿਆਨ ਅਤੇ ਯਾਦਦਾਸ਼ਤ ਨੂੰ ਬਿਹਤਰ ਕਰਦਾ ਹੈ। ਇਸ ਤੋਂ ਇਲਾਵਾ ਖੁਦ ‘ਤੇ ਭਰੋਸਾ ਵਧਾਉਂਦਾ ਹੈ

ਬੋਰ ਹੋਏ ਬਿਨਾਂ ਫਿੱਟ ਰਹਿਣ ਦਾ ਮਜ਼ੇਦਾਰ ਤਰੀਕਾ