ਪੀਰੀਅਡਸ ਨੂੰ ਲੈਕੇ ਦੇਸ਼ ਵਿੱਚ ਕਈ ਤਰ੍ਹਾਂ ਦੀ ਜਾਗਰੂਕਤਾ ਫੈਲਾਈ ਜਾ ਰਹੀ ਹੈ

Published by: ਏਬੀਪੀ ਸਾਂਝਾ

ਇਸ ਦੇ ਬਾਵਜੂਦ ਅੱਜ ਵੀ ਭਾਰਤ ਵਿੱਚ ਕਈ ਥਾਵਾਂ ਅਜਿਹੀਆਂ ਹਨ, ਜਿੱਥੇ ਪੀਰੀਅਡਸ ਵਿੱਚ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਹੈ



ਉੱਥੇ ਹੀ ਪੀਰੀਅਡਸ ਵਿੱਚ ਕੱਪੜਾ ਇਸਤੇਮਾਲ ਕਰਨ ਨਾਲ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਲੱਗਦੀਆਂ ਹਨ



ਪੀਰੀਅਡਸ ਵਿੱਚ ਔਰਤਾਂ ਕੱਪੜਿਆਂ ਦੀ ਘੰਟਿਆਂ ਤੱਕ ਇਸਤੇਮਾਲ ਕਰਦੀਆਂ ਹਨ, ਜਿਸ ਕਰਕੇ ਇਨਫੈਕਸ਼ਨ ਹੋ ਸਕਦੀ ਹੈ



ਜ਼ਿਆਦਾ ਸਮੇਂ ਤੱਕ ਪੀਰੀਅਡਸ ਵਿੱਚ ਕੱਪੜਾ ਵਰਤਣ ਨਾਲ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ



ਇੱਕ ਸਰਵੇ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਔਰਤਾਂ ਨੂੰ ਪੀਰੀਅਡਸ ਦੇ ਦੌਰਾਨ ਹਾਈਜੀਨ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ



ਅਜਿਹਾ ਨਹੀਂ ਕਰਨ ‘ਤੇ ਤੁਸੀਂ ਹਿਊਮਨ ਪੇਪੀਲੋਮਾ ਵਾਇਰਸ ਬੈਕਟੀਰੀਆ ਦੀ ਸ਼ਿਕਾਰ ਹੋ ਸਕਦੇ ਹੋ



ਉੱਥੇ ਹੀ ਪੀਰੀਅਡਸ ਵਿੱਚ ਗੰਦੇ ਕੱਪੜੇ ਦੀ ਵਰਤੋਂ ਕਰਨ ਨਾਲ ਸਰਵਾਈਕਲ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ



ਇਸ ਕਰਕੇ ਪੀਰੀਅਡਸ ਵਿੱਚ ਕੱਪੜੇ ਦੀ ਥਾਂ ਸੈਨੇਟਰੀ ਪੈਡ ਦੀ ਵਰਤੋਂ ਕਰਨਾ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ



ਇਸ ਕਰਕੇ ਤੁਹਾਨੂੰ ਵੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਹੈ