ਰੋਜ਼ ਟਮਾਟਰ ਖਾਂਦੇ ਹੋ ਤਾਂ ਜਾਣ ਲਓ ਇਸ ਦੇ ਨੁਕਸਾਨ

Published by: ਏਬੀਪੀ ਸਾਂਝਾ

ਟਮਾਟਰ ਖਾਣਾ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ



ਟਮਾਟਰ ਵਿੱਚ ਵਿਟਾਮਿਨ ਏ, ਸੀ ਦੇ ਨਾਲ ਪੋਟਾਸ਼ੀਅਮ ਅਤੇ ਫਾਈਬਰ ਵੀ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ



ਇਸ ਦੇ ਨਾਲ ਕਈ ਐਂਟੀ-ਆਕਸੀਡੈਂਟ ਵੀ ਮੌਜੂਦ ਹੁੰਦੇ ਹਨ



ਹਾਲਾਂਕਿ ਜ਼ਿਆਦਾ ਮਾਤਰਾ ਵਿੱਚ ਟਮਾਟਰ ਖਾਣ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ



ਦਰਅਸਲ, ਟਮਾਟਰ ਵਿੱਚ ਕੈਲਸ਼ੀਅਮ ਆਕਸਲੇਟ ਹੁੰਦਾ ਹੈ ਜਿਸ ਨਾਲ ਕਿਡਨੀ ਵਿੱਚ ਸਟੋਨ ਦਾ ਖਤਰਾ ਰਹਿੰਦਾ ਹੈ



ਇਸ ਤੋਂ ਇਲਾਵਾ ਰੋਜ਼ ਟਮਾਟਰ ਖਾਣ ਨਾਲ ਪਾਚਨ ਸਬੰਧੀ ਦਿੱਕਤਾਂ ਵੀ ਹੋ ਸਕਦੀਆਂ ਹਨ



ਇਸ ਦੇ ਨਾਲ ਹੀ ਜ਼ਿਆਦਾ ਮਾਤਰਾ ਵਿੱਚ ਟਮਾਟਰ ਖਾਣ ਨਾਲ ਕੁਝ ਲੋਕਾਂ ਨੂੰ ਜੋੜਾਂ ਵਿੱਚ ਦਰਦ ਅਤੇ ਸੋਜ ਹੋ ਸਕਦੀ ਹੈ



ਦਰਅਸਲ, ਇਸ ਦਾ ਕਾਰਨ ਇਹ ਹੈ ਕਿ ਟਮਾਟਰ ਵਿੱਚ ਮੌਜੂਦ ਹਿਸਟਾਮਾਈਨ ਅਤੇ ਸੋਲਨਿਨ



ਤਾਂ ਉੱਥੇ ਹੀ ਕੁਝ ਲੋਕਾਂ ਨੂੰ ਹਰ ਦਿਨ ਟਮਾਟਰ ਖਾਣ ਨਾਲ ਐਕਜਿਮਾ ਜਾਂ ਚਿਹਰੇ ‘ਤੇ ਸੋਜ ਆ ਸਕਦੀ ਹੈ