Hemoglobin ਦੀ ਕਮੀਂ ਮਿੰਟਾਂ ‘ਚ ਹੋਵੇਗੀ ਦੂਰ, ਰੋਜ਼ ਪੀਓ ਆਹ ਵਾਲਾ ਜੂਸ

Published by: ਏਬੀਪੀ ਸਾਂਝਾ

ਅੱਜਕੱਲ੍ਹ ਲੋਕਾਂ ਵਿੱਚ Hemoglobin ਦੀ ਕਮੀਂ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ



Hemoglobin ਇੱਕ ਖਾਸ ਤਰ੍ਹਾਂ ਦਾ ਪ੍ਰੋਟੀਨ ਹੁੰਦਾ ਹੈ, ਜੋ ਕਿ ਰੈੱਡ ਬਲੱਡ ਸੈਲਸ ਵਿੱਚ ਮੌਜੂਦ ਹੁੰਦਾ ਹੈ

Published by: ਏਬੀਪੀ ਸਾਂਝਾ

Hemoglobin ਸਰੀਰ ਦੇ ਬਾਕੀ ਹਿੱਸਿਆਂ ਵਿੱਚ ਆਕਸੀਜਨ ਪਹੁੰਚਾਉਂਦਾ ਹੈ

Hemoglobin ਦੀ ਕਮੀਂ ਨਾਲ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਤਾਂ ਉੱਥੇ ਹੀ ਸਾਹ ਵੀ ਫੁੱਲਣ ਲੱਗ ਜਾਂਦਾ ਹੈ

ਸਿਰਦਰਦ ਅਤੇ ਪੀਲੀ ਸਕਿਨ ਵੀ ਹੋਮੋਗਲੋਬਿਨ ਦੀ ਕਮੀਂ ਹੋਣ ਦੇ ਲੱਛਣਾਂ ਵਿੱਚ ਸ਼ਾਮਲ ਹੈ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕੀ ਪੀਣ ਨਾਲ Hemoglobin ਦੀ ਕਮੀਂ ਮਿੰਟਾਂ ਵਿੱਚ ਹੋ ਜਾਂਦੀ ਦੂਰ

ਦਰਅਸਲ, ਜੇਕਰ ਤੁਸੀਂ ਰੋਜ਼ ਚੁਕੰਦਰ ਦਾ ਜੂਸ ਪੀਓਗੇ ਤਾਂ Hemoglobin ਦੀ ਕਮੀਂ ਮਿੰਟਾਂ ਵਿੱਚ ਹੋ ਜਾਵੇਗੀ ਦੂਰ

ਚੁਕੰਦਰ ਦੇ ਜੂਸ ਵਿੱਚ ਪੋਟਾਸ਼ੀਅਮ ਅਤੇ ਵਿਟਾਮਿਨ ਸੀ ਹੁੰਦਾ ਹੈ, ਜਿਸ ਨਾਲ Hemoglobin ਦੀ ਕਮੀਂ ਦੂਰ ਹੁੰਦੀ ਹੈ