ਦੁੱਧ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ, ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ

ਦੁੱਧ ਵਿੱਚ ਵਿਟਾਮਿਨ ਏ, ਕੈਲਸ਼ੀਅਮ, ਵਿਟਾਮਿਨ ਕੇ ਅਤੇ ਵਿਟਾਮਿਨ ਬੀ12 ਹੁੰਦੇ ਹਨ, ਜੋ ਕਿ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ

ਹਾਲਾਂਕਿ ਦੁੱਧ ਨਾਲ ਕੁਝ ਲੋਕਾਂ ਨੂੰ ਬਿਮਾਰੀਆਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਦੁੱਧ ਨਾਲ ਟੀਬੀ ਹੋਣ ਦਾ ਖਤਰਾ ਰਹਿੰਦਾ ਹੈ, ਇਹ ਲਾਗ ਦੁੱਧ ਨਾਲ ਹੁੰਦੀ ਹੈ

Published by: ਏਬੀਪੀ ਸਾਂਝਾ

ਕੱਚਾ ਜਾਂ ਸੰਕਰਮਿਤ ਦੁੱਧ ਪੀਣ ਨਾਲ ਬ੍ਰੁਸੇਲੋਸਿਸ ਬਿਮਾਰੀ ਹੁੰਦੀ ਹੈ, ਜਿਸ ਨਾਲ ਸਰੀਰ ਵਿੱਚ ਬੁਖਾਰ, ਥਕਾਵਟ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ

ਦੁੱਧ ਵਿੱਚ ਡਿਪਥੀਰੀਆ ਨਾਮ ਦੀ ਬਿਮਾਰੀ ਹੁੰਦੀ ਹੈ, ਜਿਸ ਨਾਲ ਗਲਾ, ਨੱਕ ਅਤੇ ਸਕਿਨ ਪ੍ਰਭਾਵਿਤ ਹੁੰਦੀ ਹੈ

Published by: ਏਬੀਪੀ ਸਾਂਝਾ

ਕੁਝ ਲੋਕਾਂ ਵਿੱਚ ਕੱਚੇ ਦੁਧ ਨਾਲ ਗੁਲੇਨ-ਬੈਰੇ ਸਿੰਡਰੋਮ ਬਿਮਾਰੀ ਹੋ ਜਾਂਦੀ ਹੈ, ਜੋ ਕਿ ਲਕਵੇ ਦਾ ਕਾਰਨ ਬਣ ਸਕਦੀ ਹੈ

Published by: ਏਬੀਪੀ ਸਾਂਝਾ

ਲਿਸਟੇਰੀਆ ਸੰਕਰਮਣ ਵੀ ਦੁੱਧ ਪੀਣ ਨਾਲ ਹੋ ਸਕਦਾ ਹੈ, ਜਿਸ ਨਾਲ ਡਾਇਰੀਆ, ਫੂਡ ਪਾਇਜ਼ਨਿੰਗ ਹੋ ਸਕਦੀ ਹੈ

ਹੇਮੋਲੇਟਿਕ ਯੂਰੇਮਿਕ ਸਿੰਡਰੋਮ ਬਿਮਾਰੀ ਵੀ ਸੰਕਰਮਿਤ ਦੁੱਧ ਪੀਣ ਨਾਲ ਹੁੰਦੀ ਹੈ, ਇਸ ਨਾਲ ਕਿਡਨੀ ਫੇਲ੍ਹ ਹੋ ਸਕਦੀ ਹੈ



ਦੁੱਧ ਪੀਣ ਨਾਲ ਆਹ ਰੋਗ ਹੁੰਦਾ ਹੈ