ਖਜੂਰ ਅਤੇ ਅੰਜੀਰ ਵਿੱਚ ਕਈ ਪੌਸ਼ਟਿਕ ਤੱਤ ਪਾਏ ਜਾਂਦੇਹਨ ਇਹ ਤੁਹਾਡੀ ਸਿਹਤ ਦੇ ਲਈ ਵੱਧ ਫਾਇਦੇਮੰਦ ਹਨ ਜਾਣੋ ਸਿਹਤ ਦੇ ਲਈ ਦੁੱਧ ਨਾਲ ਕੀ ਖਾਣਾ ਵੱਧ ਫਾਇਦੇਮੰਦ ਹੈ ਅੰਜੀਰ ਵਾਲਾ ਦੁੱਧ ਪੀਣ ਨਾਲ ਥਕਾਵਟ ਦੂਰ ਹੁੰਦੀ ਹੈ ਖਜੂਰ ਵਾਲਾ ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅੰਜੀਰ ਵਾਲਾ ਦੁੱਧ ਇਮਿਊਨਿਟੀ ਨੂੰ ਸਟ੍ਰਾਂਗ ਕਰਦਾ ਹੈ ਖਜੂਰ ਵਾਲਾ ਦੁੱਧ ਪੀਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਹਾਲਾਂਕਿ ਇਹ ਦੋਵੇਂ ਹੀ ਫਾਇਦੇਮੰਦ ਹਨ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਚੋਣ ਕਰ ਸਕਦੇ ਹੋ ਜੇਕਰ ਤਿੰਨਾਂ ਨੂੰ ਇਕੱਠਿਆਂ ਕਰਕੇ ਪੀਓ ਤਾਂ ਵੱਧ ਫਾਇਦੇਮੰਦ ਹੋਵੇਗਾ