ਮਰਦਾਂ ਲਈ ਵਰਦਾਨ ਹੈ ਇਹ ਹੀਰਿਆਂ ਤੋਂ ਵੀ ਕੀਮਤੀ ਪੌਦਾ, ਡਬਲ ਕਰ ਦਵੇਗਾ ਪਾਵਰ
ABP Sanjha

ਮਰਦਾਂ ਲਈ ਵਰਦਾਨ ਹੈ ਇਹ ਹੀਰਿਆਂ ਤੋਂ ਵੀ ਕੀਮਤੀ ਪੌਦਾ, ਡਬਲ ਕਰ ਦਵੇਗਾ ਪਾਵਰ

ਧਤੂਰੇ ਦਾ ਕੀਮਤੀ ਪੌਦਾ ਲਗਭਗ 1 ਮੀਟਰ ਦੀ ਉਚਾਈ ਤੱਕ ਵਧਦਾ ਹੈ।
ABP Sanjha

ਧਤੂਰੇ ਦਾ ਕੀਮਤੀ ਪੌਦਾ ਲਗਭਗ 1 ਮੀਟਰ ਦੀ ਉਚਾਈ ਤੱਕ ਵਧਦਾ ਹੈ।

ਆਯੁਰਵੇਦ ਦੇ ਗ੍ਰੰਥਾਂ ਵਿੱਚ ਇਸ ਨੂੰ ਜ਼ਹਿਰ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ABP Sanjha

ਆਯੁਰਵੇਦ ਦੇ ਗ੍ਰੰਥਾਂ ਵਿੱਚ ਇਸ ਨੂੰ ਜ਼ਹਿਰ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

ਇਸ ਦੇ ਵੱਖ-ਵੱਖ ਹਿੱਸਿਆਂ ਦੀ ਥੋੜ੍ਹੀ ਮਾਤਰਾ 'ਚ ਵਰਤੋਂ ਕਰਕੇ ਕਈ ਬਿਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ।
ABP Sanjha

ਇਸ ਦੇ ਵੱਖ-ਵੱਖ ਹਿੱਸਿਆਂ ਦੀ ਥੋੜ੍ਹੀ ਮਾਤਰਾ 'ਚ ਵਰਤੋਂ ਕਰਕੇ ਕਈ ਬਿਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ।

ABP Sanjha

ਧਤੂਰੇ ਦੀਆਂ ਪੱਤੀਆਂ ਨੂੰ ਪੀਸ ਕੇ ਮੱਥੇ 'ਤੇ ਲਗਾਉਣ ਨਾਲ ਗੰਜਾਪਨ ਦੂਰ ਹੋਵੇਗਾ ਤੇ ਸਫੇਦ ਵਾਲ ਕਾਲੇ ਹੋ ਜਾਣਗੇ

ABP Sanjha

ਖਾਂਸੀ, ਜ਼ੁਕਾਮ ਜਾਂ ਪੇਟ ਦੇ ਕੀੜੇ ਹਨ ਤਾਂ ਦੁੱਧ ਦੇ ਨਾਲ ਧਤੂਰੇ ਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ ਹੈ

ABP Sanjha

ਇਸ ਦੀਆਂ ਪੱਤੀਆਂ ਨੂੰ ਦੁੱਧ ਦੇ ਨਾਲ ਖਾਣ ਨਾਲ ਮਰਦਾਨਾ ਤਾਕਤ ਵਧਦੀ ਹੈ

ABP Sanjha

ਪੱਤਿਆਂ ਨੂੰ ਸੁਕਾ ਕੇ ਪਾਊਡਰ ਬਣਾ ਕੇ ਦੁੱਧ ਨਾਲ ਲਵੋ ਅਜਿਹਾ ਕਰਨ ਨਾਲ ਮਰਦਾਨਾ ਸ਼ਕਤੀ ਵਧਦੀ ਹੈ ਤੇ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ।

ABP Sanjha

ਸਿਰਦਰਦ ਹੋਣ 'ਤੇ ਇਨ੍ਹਾਂ ਪੱਤੀਆਂ ਨੂੰ ਪੀਸ ਕੇ ਪੇਸਟ ਬਣਾ ਕੇ ਮੱਥੇ 'ਤੇ ਲਗਾਓ, ਕੁਝ ਹੀ ਸਮੇਂ 'ਚ ਠੀਕ ਹੋ ਜਾਵੇਗਾ।

ABP Sanjha

ਇਸ ਦੇ ਪੱਤਿਆਂ ਦਾ ਰਸ ਕੱਢ ਕੇ ਦੋ-ਤਿੰਨ ਬੂੰਦਾਂ ਦਹੀਂ ਮਿਲਾ ਕੇ ਪੀਣ ਨਾਲ ਬਵਾਸੀਰ ਤੋਂ ਛੁਟਕਾਰਾ ਮਿਲ ਜਾਵੇਗਾ।