ਸਾਡੇ ਦੇਸ਼ 'ਚ ਖੁਦਕੁਸ਼ੀ ਕਰਨਾ ਅਪਰਾਧ ਹੈ ਪਰ ਦੁਨੀਆ 'ਚ ਕਈ ਅਜਿਹੇ ਦੇਸ਼ ਹਨ ਜਿੱਥੇ ਖੁਦਕੁਸ਼ੀ ਨੂੰ ਕਾਨੂੰਨੀ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਰੱਖਿਆ ਗਿਆ ਹੈ।
ABP Sanjha

ਸਾਡੇ ਦੇਸ਼ 'ਚ ਖੁਦਕੁਸ਼ੀ ਕਰਨਾ ਅਪਰਾਧ ਹੈ ਪਰ ਦੁਨੀਆ 'ਚ ਕਈ ਅਜਿਹੇ ਦੇਸ਼ ਹਨ ਜਿੱਥੇ ਖੁਦਕੁਸ਼ੀ ਨੂੰ ਕਾਨੂੰਨੀ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਰੱਖਿਆ ਗਿਆ ਹੈ।

ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਕੋਈ ਵੀ ਵਿਅਕਤੀ ਸਿਰਫ਼ 20 ਡਾਲਰ ਦੇ ਕੇ suicide ਕਰ ਸਕਦਾ ਹੈ।
ABP Sanjha

ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਕੋਈ ਵੀ ਵਿਅਕਤੀ ਸਿਰਫ਼ 20 ਡਾਲਰ ਦੇ ਕੇ suicide ਕਰ ਸਕਦਾ ਹੈ।

ਦਰਅਸਲ ਅਸੀਂ ਗੱਲ ਕਰ ਰਹੇ ਹਾਂ ਸਵਿਟਜ਼ਰਲੈਂਡ ਦੀ। ਤਾਂ ਆਓ ਜਾਣਦੇ ਹਾਂ ਸਵਿਟਜ਼ਰਲੈਂਡ ਵਿੱਚ ਸ਼ੁਰੂ ਕੀਤੀ ਜਾ ਰਹੀ ਇਸ ਸਹੂਲਤ ਅਤੇ ਦੂਜੇ ਦੇਸ਼ਾਂ ਵਿੱਚ ਖੁਦਕੁਸ਼ੀ ਸਬੰਧੀ ਬਣੇ ਕਾਨੂੰਨਾਂ ਬਾਰੇ।
ABP Sanjha

ਦਰਅਸਲ ਅਸੀਂ ਗੱਲ ਕਰ ਰਹੇ ਹਾਂ ਸਵਿਟਜ਼ਰਲੈਂਡ ਦੀ। ਤਾਂ ਆਓ ਜਾਣਦੇ ਹਾਂ ਸਵਿਟਜ਼ਰਲੈਂਡ ਵਿੱਚ ਸ਼ੁਰੂ ਕੀਤੀ ਜਾ ਰਹੀ ਇਸ ਸਹੂਲਤ ਅਤੇ ਦੂਜੇ ਦੇਸ਼ਾਂ ਵਿੱਚ ਖੁਦਕੁਸ਼ੀ ਸਬੰਧੀ ਬਣੇ ਕਾਨੂੰਨਾਂ ਬਾਰੇ।

ਦਰਅਸਲ, ਸਵਿਟਜ਼ਰਲੈਂਡ ਸੁਸਾਈਡ ਪੋਡ ਨਾਮ ਦੀ ਸਹੂਲਤ ਸ਼ੁਰੂ ਕਰਨ ਵਾਲਾ ਪਹਿਲਾ ਦੇਸ਼ ਬਣਨ ਜਾ ਰਿਹਾ ਹੈ।
ABP Sanjha

ਦਰਅਸਲ, ਸਵਿਟਜ਼ਰਲੈਂਡ ਸੁਸਾਈਡ ਪੋਡ ਨਾਮ ਦੀ ਸਹੂਲਤ ਸ਼ੁਰੂ ਕਰਨ ਵਾਲਾ ਪਹਿਲਾ ਦੇਸ਼ ਬਣਨ ਜਾ ਰਿਹਾ ਹੈ।

ABP Sanjha

ਜਾਣਕਾਰੀ ਮੁਤਾਬਕ ਸਾਰਕੋ 3ਡੀ-ਪ੍ਰਿੰਟਿਡ ਪੋਰਟੇਬਲ ਸੁਸਾਈਡ ਪੋਡ ਹੈ, ਜਿਸ ਦੀ ਵਰਤੋਂ ਆਉਣ ਵਾਲੇ ਕੁਝ ਮਹੀਨਿਆਂ 'ਚ ਸਵਿਟਜ਼ਰਲੈਂਡ 'ਚ ਸ਼ੁਰੂ ਹੋਣ ਜਾ ਰਹੀ ਹੈ।

ABP Sanjha

ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ ਇਹ ਭਵਿੱਖ ਦਾ ਕੈਪਸੂਲ ਹੈ, ਜਿਸ ਨੂੰ 2019 'ਚ ਵਿਵਾਦਾਂ ਵਿਚਾਲੇ ਪੇਸ਼ ਕੀਤਾ ਗਿਆ ਸੀ।

ABP Sanjha

ਇਹ ਖੁਦਕੁਸ਼ੀ ਪੋਡ ਕਿਸੇ ਵਿਅਕਤੀ ਨੂੰ ਬਿਨਾਂ ਕਿਸੇ ਡਾਕਟਰੀ ਜਾਂਚ ਜਾਂ ਨਿਗਰਾਨੀ ਦੇ ਆਤਮ ਹੱਤਿਆ ਕਰਨ ਦੇ ਯੋਗ ਬਣਾਉਂਦਾ ਹੈ।

ABP Sanjha

ਅਸਲ ਵਿੱਚ ਇਸ ਵਿੱਚ ਇੱਕ ਪੌਡ ਚੈਂਬਰ ਦੀ ਵਰਤੋਂ ਕੀਤੀ ਜਾਵੇਗੀ। ਇਸ ਪੌਡ ਦਾ ਚੈਂਬਰ ਨਾਈਟ੍ਰੋਜਨ ਨਾਲ ਭਰਿਆ ਹੁੰਦਾ ਹੈ।

ABP Sanjha

ਇਸ ਦੇ ਅੰਦਰ ਇਕ ਬਟਨ ਹੁੰਦਾ ਹੈ, ਜਿਸ ਨੂੰ ਦਬਾਉਣ 'ਤੇ ਆਕਸੀਜਨ ਦਾ ਪੱਧਰ ਤੇਜ਼ੀ ਨਾਲ ਘੱਟ ਜਾਂਦਾ ਹੈ, ਜਿਸ ਤੋਂ ਬਾਅਦ ਵਿਅਕਤੀ ਬੇਹੋਸ਼ ਹੋ ਜਾਂਦਾ ਹੈ ਅਤੇ ਕਰੀਬ 10 ਮਿੰਟਾਂ 'ਚ ਉਸ ਦੀ ਮੌਤ ਹੋ ਜਾਂਦੀ ਹੈ।

ABP Sanjha

ਸਵਿਟਜ਼ਰਲੈਂਡ ਨੇ 1940 ਦੇ ਦਹਾਕੇ ਤੋਂ ਸਹਾਇਤਾ ਪ੍ਰਾਪਤ ਖੁਦਕੁਸ਼ੀ ਦੀ ਇਜਾਜ਼ਤ ਦਿੱਤੀ ਹੈ, ਸਿਰਫ ਸ਼ਰਤ ਇਹ ਹੈ ਕਿ ਸਹਾਇਤਾ ਕਰਨ ਵਾਲੇ ਵਿਅਕਤੀ ਨੂੰ ਮੌਤ ਦਾ ਕੋਈ ਲਾਭ ਨਹੀਂ ਹੈ।