ਡੇਂਗੂ ਬੁਖਾਰ ਨੂੰ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ। ਡੇਂਗੂ ਕਾਰਨ ਸਰੀਰ 'ਚ ਪਲੇਟਲੈਟਸ ਘੱਟ ਹੋਣ ਲੱਗਦੇ ਹਨ, ਜਿਸ ਕਾਰਨ ਕਮਜ਼ੋਰੀ ਆ ਜਾਂਦੀ ਹੈ।