ਕੌੜੀ ਨਿੰਮ ਜੀਵਨ ਭਰ ਰੱਖ ਸਕਦੀ ਤੁਹਾਡੀ ਸਿਹਤ ਦਾ ਖਿਆਲ



ਇਸ ਦੀ ਜੜ੍ਹ, ਸੱਕ, ਪੱਤੇ ਅਤੇ ਇਸ ਦੇ ਫਲ ਨੂੰ ਵੈਦਿਕ ਕਾਲ ਤੋਂ ਕਈ ਬਿਮਾਰੀਆਂ ਦੇ ਇਲਾਜ ਵਜੋਂ ਵਰਤਿਆ ਜਾਂਦਾ



ਇਸ ਦਾ ਸੇਵਨ ਕਰਨ ਨਾਲ ਅਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹਾਂ।



ਨਿੰਮ ਦੀਆਂ ਪੱਤੀਆਂ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦੀਆਂ ਹਨ



ਖਾਲੀ ਪੇਟ ਨਿੰਮ ਦੇ ਪਾਣੀ ਦਾ ਸੇਵਨ ਲੀਵਰ ਲਈ ਫਾਇਦੇਮੰਦ ਹੁੰਦਾ



ਇਸ ਨਾਲ ਖਰਾਬ ਕੋਲੈਸਟ੍ਰਾਲ ਦੀ ਸਮੱਸਿਆ ਨੂੰ ਘੱਟ ਕਰ ਸਕਦੇ ਹਾਂ



ਨਿੰਮ ਦੀਆਂ ਪੱਤੀਆਂ ਦਾ ਰਸ ਪੀਣਾ ਸਾਡੀ ਚਮੜੀ ਦੀ ਸਿਹਤ ਲਈ ਫਾਇਦੇਮੰਦ



ਹਰ ਰੋਜ਼ ਪੀਣ ਨਾਲ ਸਾਡੇ ਖੂਨ ‘ਚ ਮੌਜੂਦ ਸਾਰੇ ਹਾਨੀਕਾਰਕ ਤੱਤ ਖਤਮ ਹੋ ਜਾਂਦੇ ਹਨ।