ਚਿੱਟੇ ਅਤੇ ਬ੍ਰਾਊਨ ਅੰਡੇ 'ਚ ਕੀ ਹੁੰਦਾ ਫਰਕ?



ਬਾਜ਼ਾਰ ਵਿੱਚ ਮੁੱਖ ਤੌਰ 'ਤੇ 2 ਤਰ੍ਹਾਂ ਦੇ ਅੰਡੇ ਮਿਲਦੇ ਹਨ



ਚਿੱਟੇ ਅੰਡਿਆਂ ਦੀ ਤੁਲਨਾ ਵਿੱਚ ਬ੍ਰਾਊਨ ਅੰਡੇ ਵੱਧ ਫਾਇਦੇਮੰਦ ਮੰਨੇ ਜਾਂਦੇ ਹਨ



ਬ੍ਰਾਉਨ ਅੰਡੇ ਨੂੰ ਦੇਸੀ ਅੰਡਾ ਅਤੇ ਚਿੱਟੇ ਅੰਡੇ ਨੂੰ ਪੋਲਟ੍ਰੀ ਅੰਡਾ ਕਿਹਾ ਜਾਂਦਾ ਹੈ



ਬ੍ਰਾਉਨ ਅੰਡੇ ਵਿੱਚ ਪ੍ਰੋਟੀਨ ਦੇ ਨਾਲ-ਨਾਲ ਕੈਲਸ਼ੀਅਮ ਅਤੇ ਕੈਲੋਰੀ ਵੀ ਹੁੰਦੀ ਹੈ



ਹਾਲਾਂਕਿ ਚਿੱਟੇ ਅੰਡੇ ਵਿੱਚ ਵੀ ਪ੍ਰੋਟੀਨ ਪਾਇਆ ਜਾਂਦਾ ਹੈ ਪਰ ਬ੍ਰਾਉਨ ਅੰਡੇ ਦੀ ਤੁਲਨਾ ਵਿੱਚ ਥੋੜਾ ਘੱਟ



ਇਸ ਦੇ ਨਾਲ ਹੀ ਬ੍ਰਾਉਨ ਅੰਡੇ ਦੇ ਅੰਦਰ ਦਾ ਪੀਲਾ ਹਿੱਸਾ ਚਿੱਟੇ ਅੰਡੇ ਦੇ ਪੀਲੇ ਹਿੱਸੇ ਦੀ ਤੁਲਨਾ ਵਿੱਚ ਥੋੜਾ ਜਿਹਾ ਗਹਿਰੇ ਰੰਗ ਦਾ ਹੁੰਦਾ ਹੈ



ਚਿੱਟੇ ਅਤੇ ਬ੍ਰਾਉਨ ਅੰਡੇ ਵਿੱਚ ਉਨ੍ਹਾਂ ਦੇ ਛਿਲਣ ਦੇ ਰੰਗ ਵਿੱਚ ਹੁੰਦਾ ਹੈ



ਇਨ੍ਹਾਂ ਅੰਡਿਆਂ ਦਾ ਰੰਗ ਮੁਰਗੀ ਦੀ ਨਸਲ ਅਤੇ ਉਸ ਦੇ ਆਹਾਰ 'ਤੇ ਨਿਰਭਰ ਕਰਦਾ ਹੈ



ਮੁਰਗੀਆਂ ਦੇ ਸਰੀਰ ਵਿੱਚ ਮੌਜੂਦ ਰੰਗ ਵਾਲੇ ਤੱਤ ਹੀ ਅੰਡੇ ਦੇ ਛਿਲਕੇ ਦਾ ਰੰਗ ਤੈਅ ਕਰਦੇ ਹਨ