ਖਾਲੀ ਪੇਟ ਨਿੰਬੂ ਪਾਣੀ ਪੀਣਾ ਬਹੁਤ ਲੋਕਾਂ ਲਈ ਫਾਇਦੇਮੰਦ ਹੋ ਸਕਦਾ ਹੈ, ਪਰ ਕੁਝ ਲੋਕਾਂ ਲਈ ਇਹ ਨੁਕਸਾਨਦਾਇਕ ਵੀ ਹੋ ਸਕਦਾ ਹੈ। ਖਾਸ ਕਰਕੇ ਜਿਨ੍ਹਾਂ ਨੂੰ ਪੇਟ ਦੀ ਗਰਮੀ, ਐਸਿਡਟੀ, ਗੈਸਟ੍ਰਾਈਟਿਸ ਜਾਂ ਅਲਸਰ ਦੀ ਸਮੱਸਿਆ ਹੈ, ਉਹ ਇਸਨੂੰ ਪੀਣ ਤੋਂ ਬਚਣ।