ਗਰਮ ਚਾਦਰ ਵਿਛਾ ਕੇ ਸੌਣ ਨਾਲ ਹੁੰਦੀਆਂ ਆਹ ਦਿੱਕਤਾਂ

Published by: ਏਬੀਪੀ ਸਾਂਝਾ

ਬਹੁਤ ਲੋਕ ਸਰਦੀਆਂ ਵਿੱਚ ਗਰਮ ਚਾਦਰ ਬੈੱਡ ‘ਤੇ ਵਿਛਾ ਕੇ ਰੱਖਦੇ ਹਨ ਅਤੇ ਉਸ ਨੂੰ ਤੈਅ ਤੱਕ ਨਹੀਂ ਮਾਰਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵੀ ਚਾਦਰ ਨੂੰ ਵਿਛਾ ਕੇ ਰੱਖਦੇ ਹੋ ਤਾਂ ਉਸ ਤੋਂ ਗਰਮੀ ਨਹੀਂ ਆਵੇਗੀ

Published by: ਏਬੀਪੀ ਸਾਂਝਾ

ਕਈ ਵਾਰ ਅਜਿਹਾ ਹੁੰਦਾ ਹੈ ਕਿ ਬਹੁਤ ਦਿਨਾਂ ਤੱਕ ਇੱਕ ਹੀ ਚਾਦਰ ਵਿਛਾ ਕੇ ਰੱਖਣ ਕਰਕੇ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਚਾਦਰ ਬਦਲਣ ਵਿੱਚ ਮੁਸ਼ਕਿਲ ਨਾਲ 5 ਤੋਂ 8 ਮਿੰਟ ਦਾ ਸਮਾਂ ਲੱਗਦਾ ਹੈ

Published by: ਏਬੀਪੀ ਸਾਂਝਾ

ਤੁਹਾਨੂੰ ਦੱਸ ਦਈਏ ਕਿ ਇਹ ਆਦਤ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ

Published by: ਏਬੀਪੀ ਸਾਂਝਾ

ਜਿਵੇਂ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਂਦੇ ਹੋ

Published by: ਏਬੀਪੀ ਸਾਂਝਾ

ਉਵੇਂ ਹੀ ਹਫਤੇ ਵਿੱਚ ਚਾਦਰ ਵੀ ਬਦਲਣੀ ਜ਼ਰੂਰੀ ਹੈ ਕਿਉਂਕਿ ਲਗਾਤਾਰ ਕਈ ਦਿਨਾਂ ਤੱਕ ਇੱਕ ਹੀ ਚਾਦਰ ‘ਤੇ ਸੌਣ ਨਾਲ ਵੀ ਸਰੀਰ ਚਾਦਰ ਦੇ ਰਾਹੀਂ ਕੀਟਾਣੂਆਂ ਦੇ ਸੰਪਰਕ ਵਿੱਚ ਆਉਂਦਾ ਹੈ

Published by: ਏਬੀਪੀ ਸਾਂਝਾ

ਜਿਸ ਦੀ ਵਜ੍ਹਾ ਨਾਲ ਐਲਰਜੀ, ਅਸਥਮਾ, ਵਾਲਾਂ ਦਾ ਟੁੱਟਣਾ, ਫੇਸ ‘ਤੇ ਪਿੰਪਲਸ ਹੋਣਾ ਜਾਂ ਫਿਰ ਹੋਰ ਬਿਮਾਰੀਆਂ ਦੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਤੁਹਾਨੂੰ ਦੱਸ ਦਈਏ ਕਿ ਇੱਕ ਹਫਤੇ ਤੋਂ ਜ਼ਿਆਦਾ ਦਿਨਾਂ ਤੱਕ ਚਾਦਰ ਨਾ ਬਦਲਣ ਕਰਕੇ ਉਨ੍ਹਾਂ ਵਿੱਚ ਕੀਟਾਣੂ ਪੈਦਾ ਹੋਣ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ