ਜ਼ਿਆਦਾ ਮਿਰਚ ਮਸਾਲਾ ਖਾਣ ਨਾਲ ਸਿਹਤ ਵਿਗੜ ਸਕਦੀ ਹੈ ਮਸਾਲੇ ਨਾਲ ਪੇਟ ਵਿੱਚ ਜਲਨ, ਐਸੀਡਿਟੀ ਅਤੇ ਅਪਚ ਦੀ ਸਮੱਸਿਆ ਹੋਣੀ ਸ਼ੁਰੂ ਹੋ ਜਾਂਦੀ ਹੈ ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਮਿਰਚ-ਮਸਾਲੇ ਵਾਲਾ ਭੋਜਨ ਨਹੀਂ ਖਾਣਾ ਚਾਹੀਦਾ ਹੈ ਜ਼ਿਆਦਾ ਮਿਰਚ ਮਸਾਲਾ ਖਾਣ ਨਾਲ ਦਸਤ ਲੱਗ ਸਕਦੇ ਹਨ ਜ਼ਿਆਦਾ ਮਿਰਚ ਮਸਾਲਾ ਖਾਣ ਨਾਲ ਸਿਰਦਰਦ ਵੀ ਹੋ ਸਕਦਾ ਹੈ ਪੇਟ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜ਼ਿਆਦਾ ਮਿਰਚ ਮਸਾਲਾ ਖਾਣ ਨਾਲ ਗੁਰਦੇ ਦੀ ਸਮੱਸਿਆ ਹੋ ਸਕਦੀ ਹੈ ਇਸ ਕਰਕੇ ਜ਼ਿਆਦਾ ਮਿਰਚ ਮਸਾਲੇ ਵਾਲਾ ਖਾਣ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਤੁਸੀਂ ਕਈ ਬਿਮਾਰੀਆਂ ਤੋਂ ਪੀੜਤ ਹੋ ਸਕਦੇ ਹੋ ਇਸ ਕਰਕੇ ਤੁਹਾਨੂੰ ਮਿਰਚ ਮਸਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ