ਔਰਤਾਂ ਨੂੰ ਪੀਰੀਅਡਸ ਵੇਲੇ ਕਿੰਨਾ ਬਲੱਡ ਆਉਣਾ ਨਾਰਮਲ?

ਹਰ ਮਹੀਨੇ ਓਵਰੀਜ਼ ਐਗ ਨੂੰ ਰਿਲੀਜ਼ ਕਰਦੀ ਹੈ, ਜਿਸ ਦੌਰਾਨ ਹਾਰਮੋਨਸ ਵਿੱਚ ਬਦਲਾਅ ਹੁੰਦਾ ਹੈ

Published by: ਏਬੀਪੀ ਸਾਂਝਾ

ਐਗ ਫਰਟੀਲਾਈਜ਼ ਨਾ ਹੋਣ ਕਰਕੇ ਇਹ ਪੀਰੀਅਡਸ ਬਲੱਡ ਦੇ ਰੂਪ ਵਿੱਚ ਬਾਹਰ ਆਉਂਦੇ ਹਨ, ਜਿਸ ਨੂੰ ਮਾਸਿਕ ਚੱਕਰ ਕਹਿੰਦੇ ਹਨ

Published by: ਏਬੀਪੀ ਸਾਂਝਾ

ਇੱਕ ਐਵਰੇਜ ਪੀਰੀਅਡ ਦਾ ਸਾਈਕਲ ਲਗਭਗ 28 ਤੋਂ 30 ਦਿਨ ਦਾ ਹੁੰਦਾ ਹੈ, ਪਰ ਹਮੇਸ਼ਾ ਇਹ ਜ਼ਰੂਰੀ ਨਹੀਂ ਹੈ

Published by: ਏਬੀਪੀ ਸਾਂਝਾ

ਔਰਤਾਂ ਵਿੱਚ ਪੀਰੀਅਡਸ ਦੀ ਬਲੀਡਿੰਗ ਦੀ ਮਾਤਰਾ ਹਰ ਮਹੀਨੇ ਦੇ ਵੱਖ-ਵੱਖ ਹੁੰਦੀ ਹੈ

Published by: ਏਬੀਪੀ ਸਾਂਝਾ

ਜੇਕਰ ਇੱਕ ਤੋਂ 2 ਘੰਟੇ ਬਾਅਦ ਪੈਡ ਬਦਲਣਾ ਪੈ ਜਾਵੇ ਤਾਂ ਸਮਝ ਜਾਓ ਬਲੀਡਿੰਗ ਨਾਰਮਲ ਨਹੀਂ ਹੈ

Published by: ਏਬੀਪੀ ਸਾਂਝਾ

ਆਮ ਤੌਰ ‘ਤੇ ਮਾਸਿਕ ਧਰਮ ਦੇ ਦੌਰਾਨ ਹਰ ਮਹਿਲਾ ਨੂੰ 2 ਤੋਂ 7 ਦਿਨ ਤੱਕ ਬਲੱਡ ਆ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਸੁਭਾਵਿਕ ਹੈ ਬਲੀਡਿੰਗ ਮਾਸਿਕ ਧਰਮ ਦੇ ਸ਼ੁਰੂਆਤ ਵਿੱਚ ਜ਼ਿਆਦਾ ਅਤੇ ਬਾਅਦ ਵਿੱਚ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ

ਇਕ ਔਰਤ ਵਿੱਚ ਪੀਰੀਅਡਸ ਬਲੱਡ ਦੀ ਮਾਤਰਾ ਲਗਭਗ 20 ਤੋਂ 80 ਮਿਲੀਲੀਟਰ ਦੇ ਵਿਚ ਹੁੰਦੀ ਹੈ

Published by: ਏਬੀਪੀ ਸਾਂਝਾ

ਇਹ ਸਰੀਰ ਦੀ ਅਵਸਥਾ, ਉਮਰ, ਪੋਸ਼ਣ ਜਾਂ ਹੋਰ ਕਈ ਚੀਜ਼ਾਂ ‘ਤੇ ਨਿਰਭਰ ਕਰਦੀ ਹੈ, ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਬਲੀਡਿੰਗ ਨਾਰਮਲ ਨਹੀਂ ਹੈ ਤਾਂ ਇਹ ਕਿਸੇ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ