ਕਿਸ ਵੇਲੇ ਦਾ ਪਿਸ਼ਾਬ ਪੀਣ ਨਾਲ ਠੀਕ ਹੁੰਦੀਆਂ ਬਿਮਾਰੀਆਂ ਪਿਸ਼ਾਬ ਪੀਣ ਦੀ ਪ੍ਰਥਾ ਨੂੰ ਯੂਰੋਥੈਰੇਪੀ ਕਿਹਾ ਜਾਂਦਾ ਹੈ ਕੁਝ ਲੋਕ ਕਹਿੰਦੇ ਹਨ ਸਵੇਰ ਦਾ ਪਹਿਲਾ ਪਿਸ਼ਾਬ ਪੀਣ ਨਾਲ ਸਿਹਤ ਨੂੰ ਫਾਇਦਾ ਹੋ ਸਕਦਾ ਹੈ ਕਿਉਂਕਿ ਇਸ ਵਿੱਚ ਰਾਤ ਭਰ ਸਰੀਰ ਤੋਂ ਨਿਕਲਣ ਵਾਲੇ ਟਾਕਸਿਨਸ ਅਤੇ ਜ਼ਹਿਰੀਲੇ ਪਦਾਰਥ ਹੁੰਦੇ ਹਨ ਹਾਲਾਂਕਿ ਸਾਇੰਸ ਵਿੱਚ ਇਸ ਨੂੰ ਲੈਕੇ ਕੋਈ ਠੋਸ ਸਬੂਤ ਨਹੀਂ ਹੈ ਕਈ ਅਧਿਐਨਾਂ ਵਿੱਚ ਇਹ ਪਾਇਆ ਗਿਆ ਹੈ ਕਿ ਪਿਸ਼ਾਬ ਪੀਣ ਨਾਲ ਸਿਹਤ ਨੂੰ ਕੋਈ ਖਾਸ ਲਾਭ ਨਹੀਂ ਹੁੰਦਾ ਹੈ ਪਿਸ਼ਾਬ ਵਿੱਚ ਮੌਜੂਦ ਬੈਕਟੀਰੀਆ ਅਤੇ ਟਾਕਸਿਨਸ ਸਰੀਰ ਦੇ ਲਈ ਹਾਨੀਕਾਰਕ ਹੋ ਸਕਦੇ ਹਨ ਇਸ ਕਰਕੇ ਪਿਸ਼ਾਬ ਪੀਣ ਤੋਂ ਪਹਿਲਾਂ ਕਿਸੇ ਖਾਸ ਸਪੈਸ਼ਲਿਸਟ ਦੀ ਸਲਾਹ ਲੈਣ ਦੀ ਲੋੜ ਹੈ ਆਯੁਰਵੇਦ ਅਤੇ ਕੁਝ ਪਾਰੰਪਰਿਕ ਇਲਾਜ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਅੱਜਕੱਲ੍ਹ ਦੇ ਇਲਾਜ ਵਿੱਚ ਇਸ ਨੂੰ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਹੈ