ਸਾਵਧਾਨ! ਇਨ੍ਹਾਂ ਚੀਜਾਂ ਦਾ ਸੇਵਨ ਕਰਨ ਨਾਲ ਨਸਾਂ ਵਿੱਚ ਜੰਮਦਾ ਹੈ ਕੋਲੇਸਟ੍ਰੋਲ?
abp live

ਸਾਵਧਾਨ! ਇਨ੍ਹਾਂ ਚੀਜਾਂ ਦਾ ਸੇਵਨ ਕਰਨ ਨਾਲ ਨਸਾਂ ਵਿੱਚ ਜੰਮਦਾ ਹੈ ਕੋਲੇਸਟ੍ਰੋਲ?

Published by: ਏਬੀਪੀ ਸਾਂਝਾ
ਕੋਲੈਸਟ੍ਰੋਲ ਇਕ ਕੈਮੀਕਲ ਕੰਪਾਊਂਡ ਹੈ ਜੋ ਸਰੀਰ ਵਿਚ ਸੈੱਲਾਂ ਦੇ ਨਿਰਮਾਣ ਲਈ ਜ਼ਰੂਰੀ ਹੈ
ABP Sanjha

ਕੋਲੈਸਟ੍ਰੋਲ ਇਕ ਕੈਮੀਕਲ ਕੰਪਾਊਂਡ ਹੈ ਜੋ ਸਰੀਰ ਵਿਚ ਸੈੱਲਾਂ ਦੇ ਨਿਰਮਾਣ ਲਈ ਜ਼ਰੂਰੀ ਹੈ

ਪਰ ਜਦੋਂ ਇਹ ਇਕ ਹੱਦ ਤੋਂ ਵੱਧ ਜਾਂਦਾ ਹੈ ਤਾਂ ਇਹ ਖਤਰਨਾਕ ਵੀ ਹੋ ਸਕਦਾ ਹੈ। ਕੋਲੈਸਟ੍ਰੋਲ ਦਾ ਵਧਣਾ ਦਿਲ ਅਤੇ ਦਿਮਾਗ ਲਈ ਹਾਨੀਕਾਰਕ ਹੈ।
ABP Sanjha

ਪਰ ਜਦੋਂ ਇਹ ਇਕ ਹੱਦ ਤੋਂ ਵੱਧ ਜਾਂਦਾ ਹੈ ਤਾਂ ਇਹ ਖਤਰਨਾਕ ਵੀ ਹੋ ਸਕਦਾ ਹੈ। ਕੋਲੈਸਟ੍ਰੋਲ ਦਾ ਵਧਣਾ ਦਿਲ ਅਤੇ ਦਿਮਾਗ ਲਈ ਹਾਨੀਕਾਰਕ ਹੈ।

ਖਾਣ ਪੀਣ ਦੀਆਂ ਇਨ੍ਹਾਂ ਗਲਤ ਆਦਤਾਂ ਕਾਰਨ ਸਰੀਰ ਦੀਆਂ ਨਸਾਂ ਵਿੱਚ ਕੋਲੇਸਟ੍ਰੋਲ ਜੰਮਣਾ ਸ਼ੁਰੂ ਹੋ ਜਾਂਦਾ ਹੈ ਜੋ ਨੁਕਸਾਨਦਾਇਕ ਹੈ
ABP Sanjha

ਖਾਣ ਪੀਣ ਦੀਆਂ ਇਨ੍ਹਾਂ ਗਲਤ ਆਦਤਾਂ ਕਾਰਨ ਸਰੀਰ ਦੀਆਂ ਨਸਾਂ ਵਿੱਚ ਕੋਲੇਸਟ੍ਰੋਲ ਜੰਮਣਾ ਸ਼ੁਰੂ ਹੋ ਜਾਂਦਾ ਹੈ ਜੋ ਨੁਕਸਾਨਦਾਇਕ ਹੈ

ABP Sanjha

ਜੇਕਰ ਤੁਸੀਂ ਨਾਸ਼ਤੇ 'ਚ ਮੱਖਣ ਲਗਾ ਕੇ ਰੋਟੀ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ। ਏਸੀਪੀ ਜਰਨਲ ਦੀ ਖੋਜ ਦੇ ਅਨੁਸਾਰ, ਇਹ ਮੱਖਣ ਨਾੜੀਆਂ ਵਿੱਚ ਜਮ੍ਹਾਂ ਹੋ ਜਾਂਦਾ ਹੈ

ABP Sanjha

ਅਤੇ ਖਰਾਬ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ। ਜਿਸ ਕਾਰਨ ਕੋਰੋਨਰੀ ਆਰਟਰੀ ਬਲਾਕ ਹੋ ਸਕਦੀ ਹੈ।

ABP Sanjha

ਜੇਕਰ ਤੁਸੀਂ ਆਈਸਕ੍ਰੀਮ ਖਾਣ ਦੇ ਸ਼ੌਕੀਨ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਨਾਲ ਕੋਲੈਸਟ੍ਰੋਲ ਬਹੁਤ ਜ਼ਿਆਦਾ ਵਧ ਸਕਦਾ ਹੈ

ABP Sanjha

ਚਾਹ ਦੇ ਨਾਲ ਬਿਸਕੁਟ ਖਾਣਾ ਕਿਸ ਨੂੰ ਪਸੰਦ ਨਹੀਂ ਹੁੰਦਾ ਪਰ ਇਹ ਕੋਲੈਸਟ੍ਰੋਲ ਨੂੰ ਕਾਫੀ ਵਧਾ ਸਕਦਾ ਹੈ। ਜੋਕੋਰੋਨਰੀ ਆਰਟਰੀ ਬਿਮਾਰੀ ਦਾ ਕਾਰਨ ਬਣਦਾ ਹੈ।

ABP Sanjha

ਪਕੌੜੇ ਅਤੇ ਤਲੇ ਹੋਏ ਚਿਕਨ ਵਰਗੀਆਂ ਡੀਪ ਫਰਾਈ ਚੀਜ਼ਾਂ ਵਿੱਚ ਸਭ ਤੋਂ ਗੰਦੀ ਕਿਸਮ ਦੀ ਫੈਟ ਟ੍ਰਾਂਸ ਫੈਟ ਪਾਈ ਜਾਂਦੀ ਹੈ। ਇਹ ਖਰਾਬ ਕੋਲੈਸਟ੍ਰੋਲ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ।

ABP Sanjha

ਜੰਕ ਫੂਡ ਜਿਵੇਂ ਬਰਗਰ, ਪੀਜ਼ਾ ਅਤੇ ਪਾਸਤਾ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ, ਇਹ ਵੀ ਨਾੜੀਆਂ 'ਚ ਕੋਲੈਸਟ੍ਰਾਲ ਨੂੰ ਜਮ੍ਹਾ ਕਰਨ 'ਚ ਮਦਦ ਕਰਦੇ ਹਨ।