ਬਦਲਦੇ ਮੌਸਮ ਵਿੱਚ ਬੱਚਿਆਂ ਦਾ ਖਿਆਲ ਰੱਖਣ ਲਈ ਕਰੋ ਆਹ ਕੰਮ

ਬੱਚਿਆਂ ਨੂੰ ਪੌਸ਼ਟਿਕ ਅਤੇ ਸੰਤੁਲਿਤ ਡਾਈਟ ਦਿਓ, ਜਿਵੇਂ ਕਿ ਫਲ,ਸਬਜੀਆਂ ਅਤੇ ਪ੍ਰੋਟੀਨ

ਮੌਸਮ ਦੇ ਅਨੁਸਾਰ ਬੱਚਿਆਂ ਨੂੰ ਸਹੀ ਕੱਪੜੇ ਪਵਾਓ, ਠੰਡ ਵਿੱਚ ਗਰਮ ਕੱਪੜੇ ਅਤੇ ਗਰਮੀ ਵਿੱਚ ਹਲਕੇ ਕੱਪੜੇ

ਬੱਚਿਆਂ ਨੂੰ ਨਿਯਮਿਤ ਤੌਰ 'ਤੇ ਹੱਥ ਧੌਣ ਦੀ ਆਦਤ ਪਾਓ

ਬੱਚਿਆਂ ਨੂੰ ਰੋਜ਼ ਖੇਡਣ ਲਈ ਉਤਸ਼ਾਹਿਤ ਕਰੋ

ਬੱਚਿਆਂ ਦੀ ਨੀਂਦ ਪੂਰੀ ਹੋਵੇ

ਬੱਚਿਆਂ ਨੂੰ ਬਿਮਾਰ ਲੋਕਾਂ ਦੇ ਸੰਪਰਕ ਆਉਣ ਤੋਂ ਬਚਾਓ ਅਤੇ ਭੀੜ ਵਾਲੇ ਇਲਾਕਿਆਂ ਤੋਂ ਦੂਰ ਰੱਖੋ

ਡਾਕਟਰਾਂ ਦੀ ਸਲਾਹ 'ਤੇ ਬੱਚਿਆਂ ਨੂੰ ਵਿਟਾਮਿਨ ਸਪਲੀਮੈਂਟਸ ਦਿਓ

ਮੌਸਮ ਦੇ ਬਦਲਾਅ ਦੀ ਜਾਣਕਾਰੀ ਰੱਖੋ ਅਤੇ ਉਸ ਅਨੁਸਾਰ ਬੱਚਿਆਂ ਦੀ ਡਾਈਟ ਬਣਾਓ

ਇਦਾਂ ਆਪਣੇ ਬੱਚਿਆਂ ਦਾ ਖਿਆਲ ਰੱਖੋ