ਕੀ ਮਧੂ ਮੱਖੀ ਦੇ ਡੰਗ ਨਾਲ ਠੀਕ ਹੋ ਸਕਦਾ ਹੈ HIV?

Published by: ਏਬੀਪੀ ਸਾਂਝਾ

ਇਰਾਕ ਵਿੱਚ ਲੋਕ ਮਧੂਮੱਖੀ ਤੋਂ ਡੰਗ ਮਰਵਾ ਰਹੇ ਹਨ



ਡੀਡਬਲਿਊ ਦੀ ਰਿਪੋਰਟ ਦੇ ਅਨੁਸਾਰ ਇਸ ਨਾਲ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ



ਇਸ ਤਰ੍ਹਾਂ ਦੇ ਇਲਾਜ ਨੂੰ ਮੈਡੀਕਲ ਟਰਮ ਵਿੱਚ ਏਪੀਥਰੇਪੀ ਨਾਮ ਦਿੱਤਾ ਗਿਆ ਹੈ



ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਨਾਲ ਕਿਸ ਤਰ੍ਹਾਂ HIV ਦਾ ਇਲਾਜ ਵੀ ਕੀਤਾ ਜਾਂਦਾ ਹੈ



ਮਧੂਮੱਖੀ ਦੇ ਡੰਗ ਵਿੱਚ ਪੇਪਟਾਈਡਸ ਦੇ ਨਾਲ-ਨਾਲ ਐਨਜ਼ਾਈਮਸ ਦੇ ਅਣੂ ਵੀ ਪਾਏ ਜਾਂਦੇ ਹਨ



United States National Library of Medicine ਵਿੱਚ ਇੱਕ ਰਿਸਰਚ ਪੇਪਰ ਪ੍ਰਕਾਸ਼ਿਤ ਹੋਇਆ ਸੀ



ਇਸ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਮਧੂਮੱਖੀ ਦੇ ਜ਼ਹਿਰ ਵਿੱਚ ਐਚਆਈਵੀ ਸਮੇਤ ਐਂਟੀਵਾਇਰਲ ਗੁਣ ਹੁੰਦੇ ਹਨ



ਇਹ ਇਲਾਜ ਹਜ਼ਾਰਾਂ ਸਾਲਾਂ ਤੋਂ ਪ੍ਰਚਲਿਤ ਹੈ



ਇਸ ਨੂੰ ਇੱਕ ਵਿਕਲਪਿਕ ਇਲਾਜ ਦੇ ਤੌਰ ਉੱਤੇ ਇਸਤੇਮਾਲ ਕੀਤਾ ਜਾਂਦਾ ਹੈ