ਰੋਜ਼ ਸਲਾਦ ਵਿੱਚ ਜ਼ਰੂਰ ਰੱਖੋ ਇਹ ਇੱਕ ਚੀਜ਼

Published by: ਏਬੀਪੀ ਸਾਂਝਾ

ਰੋਜ਼ ਦੇ ਸਲਾਦ ਵਿੱਚ ਖੀਰਾ ਸ਼ਾਮਲ ਕਰਨਾ ਬਹੁਤ ਫਾਈਦੇਮੰਦ ਹੋ ਸਕਦਾ ਹੈ



ਖੀਰੇ ਵਿੱਚ ਪਾਣੀ ਦੀ ਮਾਤਰਾ ਅਧਿਕ ਹੁੰਦੀ ਹੈ



ਖੀਰਾ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ



ਖੀਰੇ ਵਿੱਚ ਵਿਟਾਮਿਨ, ਖਣਿਜ ਅਤੇ ਐਂਟੀ ਓਕਸੀਡੈੰਟ ਵੀ ਹੁੰਦੇ ਹਨ



ਜੋ ਕਈ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ



ਇਸ ਵਿੱਚ ਘੁਲਮਸ਼ੀਲ ਫਾਈਬਰ ਹੁੰਦੇ ਹਨ ਜੋ ਪਾਚਨ ਤੰਤਰ ਨੂੰ ਬੇਹਤਰ ਬਣਾਉਂਦੇ ਹਨ



ਖੀਰੇ ਵਿੱਚ ਐਂਟੀਓਕਸੀਡੈਂਟ ਹੁੰਦੇ ਹਨ ਜੋ ਸਕਿਨ ਨੂੰ ਤੰਦਰੁਸਤ ਅਤੇ ਚਮਕਦਾਰ ਬਣਾਉਂਦੇ ਹਨ



ਖੀਰੇ ਦਾ ਨਿਯਮਿਤ ਸੇਵਨ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ



ਇਨ੍ਹਾਂ ਫਾਈਦਿਆਂ ਕਾਰਨ ਖੀਰੇ ਨੂੰ ਸਲਾਦ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ