40 ਤੋਂ ਬਾਅਦ ਵੀ ਲੱਗੋਗੇ ਜਵਾਨ, ਬਸ ਰੋਜ਼ ਕਰ ਲਓ ਆਹ ਕੰਮ

Published by: ਏਬੀਪੀ ਸਾਂਝਾ

ਯੋਗ, ਵਾਕਿੰਗ ਅਤੇ ਸਟ੍ਰੈਂਥ ਟ੍ਰੇਨਿੰਗ ਵਰਗੇ ਯੋਗ ਕਰਨ ਨਾਲ ਤੁਹਾਡਾ ਸਰੀਰ ਫਿੱਟ ਰਹਿੰਦਾ ਹੈ

Published by: ਏਬੀਪੀ ਸਾਂਝਾ

ਆਪਣੀ ਡਾਈਟ ਵਿੱਚ ਫਲ, ਸਬਜ਼ੀਆਂ, ਪ੍ਰੋਟੀਨ ਅਤੇ ਸਾਬਤ ਅਨਾਜ ਸ਼ਾਮਲ ਕਰੋ

Published by: ਏਬੀਪੀ ਸਾਂਝਾ

ਨਮਕ ਅਤੇ ਚੀਨੀ ਦਾ ਸੇਵਨ ਘੱਟ ਤੋਂ ਘੱਟ ਕਰੋ

Published by: ਏਬੀਪੀ ਸਾਂਝਾ

ਰੋਜ਼ ਹਰੇਕ ਵਿਅਕਤੀ ਨੂੰ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਇਹ ਤੁਹਾਡੀ ਸਕਿਨ ਅਤੇ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਦਿਨ ਵਿੱਚ ਲਗਭਗ 3-4 ਲੀਟਰ ਪਾਣੀ ਪੀਓ

Published by: ਏਬੀਪੀ ਸਾਂਝਾ

ਇਹ ਤੁਹਾਡੀ ਸਕਿਨ ਨੂੰ ਹਾਈਡ੍ਰੇਟ ਅਤੇ ਚਮਕਦਾਰ ਬਣਾ ਕੇ ਰੱਖਦਾ ਹੈ

Published by: ਏਬੀਪੀ ਸਾਂਝਾ

ਮੈਡੀਟੇਸ਼ਨ ਅਤੇ ਡੀਪ ਬ੍ਰੀਦਿੰਗ ਐਕਸਰਸਾਈਜ਼ ਨਾਲ ਤਣਾਅ ਨੂੰ ਘੱਟ ਕਰੋ

Published by: ਏਬੀਪੀ ਸਾਂਝਾ

ਇਹ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਦੇ ਲਈ ਫਾਇਦੇਮੰਦ ਹੈ

Published by: ਏਬੀਪੀ ਸਾਂਝਾ