ਦੁੱਧ ਸਿਹਤ ਨੂੰ ਬਣਾਈ ਰੱਖਣ ਤੇ ਤਾਕਤ ਦੇਣ ਲਈ ਬਹੁਤ ਜ਼ਰੂਰੀ ਹੈ। ਇਸ ਲਈ ਸੌਂਣ ਤੋਂ ਪਹਿਲਾਂ 1 ਗਲਾਸ ਦੁੱਧ ਦਾ ਜ਼ਰੂਰ ਪੀਣਾ ਚਾਹੀਦਾ ਹੈ। ਹਾਲਾਂਕਿ ਕੁਝ ਚੀਜ਼ਾਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਦੁੱਧ ਨਾਲ ਨਹੀਂ ਖਾਣਾ ਚਾਹੀਦਾ। ਦੁੱਧ ਦੇ ਨਾਲ ਤੁਹਾਨੂੰ ਮੱਛੀ ਨਹੀਂ ਖਾਣੀ ਚਾਹੀਦੀ, ਇਸ ਨਾਲ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਦੁੱਧ ਦੇ ਖੱਟੇ ਫਲ ਵੀ ਨਹੀਂ ਖਾਣੇ ਚਾਹੀਦੇ ਇਸ ਨਾਲ ਪੇਟ ਦਰਦ ਹੋ ਸਕਦਾ ਹੈ। ਦੁੱਧ ਨਾਲ ਦਹੀਂ ਦਾ ਕੋਈ ਮੇਲ ਨਹੀਂ ਹੈ ਇਸ ਨਾਲ ਵੀ ਪੇਟ ਦੀ ਦਿੱਕਤ ਹੋ ਸਕਦੀ ਹੈ। ਦੁੱਧ ਦੇ ਨਾਲ ਕੇਲਾ ਵੀ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਨਾਲ ਪਾਚਨ ਸਬੰਧੀ ਦਿੱਕਤਾਂ ਹੋ ਸਕਦੀਆਂ ਹਨ। ਦੁੱਧ ਦੇ ਨਾਲ ਗੁੜ ਖਾਣ ਨਾਲ ਵੀ ਤੁਹਾਨੂੰ ਦਿੱਕਤ ਹੋ ਸਕਦੀ ਹੈ