ਜਦੋਂ ਵੀ ਸਿਹਤ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ਼ ਵਿੱਚ ਫਲ ਹੀ ਆਉਂਦੇ ਹਨ।

Published by: ਗੁਰਵਿੰਦਰ ਸਿੰਘ

ਫਲਾਂ ਵਿੱਚ ਵਿਟਾਮਿਨ, ਫਾਈਬਰ, ਖਣਿਜ, ਐਂਟੀਆਕਸੀਡੈਂਟਸ ਤੇ ਕੁਦਰਤੀ ਮਿਠਾਸ ਪਾਈ ਜਾਂਦੀ ਹੈ

ਪਰ ਕੀ ਤੁਸੀਂ ਜਾਣਦੇ ਹੋ ਜੇ ਗ਼ਲਤ ਤਰੀਕੇ ਨਾਲ ਫਲ ਖਾਦੇ ਜਾਣ ਤਾਂ ਇਹ ਫ਼ਾਇਦੇ ਦੀ ਜਗ੍ਹਾ ਨੁਕਸਾਨ ਕਰ ਸਕਦੇ ਹਨ।

Published by: ਗੁਰਵਿੰਦਰ ਸਿੰਘ

ਕੁਝ ਫਲਾਂ ਨੂੰ ਰਾਤ ਵੇਲੇ ਨਹੀਂ ਖਾਣਾ ਚਾਹੀਦਾ ਤਾਂ ਆਓ ਜਾਣਦੇ ਹਾਂ ਉਹ ਕਿਹੜੇ ਫਲ ਹਨ

ਸਭ ਤੋਂ ਪਹਿਲਾਂ ਨਾਂਅ ਕੇਲੇ ਦਾ ਆਉਂਦਾ ਹੈ ਕਿਉਂਕਿ ਇਸ ਨੂੰ ਖਾਣ ਨਾਲ ਗਲੇ ਦੀ ਖਰਾਸ਼ ਜਾਂ ਫਿਰ ਜ਼ੁਕਾਮ ਹੋ ਸਕਦਾ ਹੈ।

ਸੇਬ ਨੂੰ ਵੀ ਰਾਤ ਨੂੰ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਮੌਜੂਦ ਐਸਿਡ ਦੇ ਕਾਰਨ ਐਸਿਡਿਟੀ ਦੀ ਦਿੱਕਤ ਹੋ ਸਕਦੀ ਹੈ।

ਤਰਬੂਤ ਵਿੱਚ 90 ਫੀਸਦੀ ਪਾਣੀ ਹੁੰਦਾ ਹੈ ਜੇ ਸੌਣ ਤੋਂ ਪਹਿਲਾ ਖਾਦਾ ਜਾਵੇ ਤਾਂ ਵਾਰ-ਵਾਰ ਵਾਸ਼ਰੂਮ ਜਾਣਾ ਪੈ ਸਕਦਾ ਹੈ।



ਪਪੀਤਾ ਵੀ ਪਾਚਨ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਰਾਤ ਨੂੰ ਖਾਣ ਨਾਲ ਗੈਸ ਦੀ ਸ਼ਿਕਾਇਤ ਹੋ ਸਕਦੀ ਹੈ।



ਅਮਰੂਦ ਵਿੱਚ ਫਾਈਬਰ ਹੁੰਦੇ ਹਨ ਤੇ ਰਾਤ ਵੇਲੇ ਖਾਣ ਨਾਲ ਪੇਟ ਵਿੱਚ ਦਿੱਕਤ ਹੋ ਸਕਦੀ ਹੈ।