ਦੇਸ਼ ਵਿੱਚ ਚਾਹ ਪੀਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ



ਭਾਰਤ ਵਿੱਚ ਲੋਕ ਹਮੇਸ਼ਾ ਚਾਹ ਦੇ ਨਾਲ ਕੁਝ ਨਾ ਕੁਝ ਖਾਂਦੇ ਹਨ



ਅਜਿਹੀ ਹੀ ਇਕ ਚੀਜ਼ ਹੈ ਨਮਕੀਨ, ਕੀ ਇਸ ਨੂੰ ਚਾਹ ਨਾਲ ਖਾਣਾ ਚਾਹੀਦਾ ਹੈ?



ਚਾਹ ਦੇ ਨਾਲ ਨਮਕੀਨ ਚਾਹ ਪਾਚਨ ਦੀ ਸਮੱਸਿਆ ਪੈਦਾ ਕਰ ਸਕਦੀ ਹੈ



ਚਾਹ ਵਿੱਚ ਖੰਡ ਪਾਈ ਜਾਂਦੀ ਹੈ ਤੇ ਨਮਕੀਨ ਚ ਨਮਕ ਹੁੰਦਾ ਹੈ



ਇਸ ਕਾਰਨ ਤੁਸੀਂ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਖਾ ਸਕਦੇ



ਮਾਹਿਰਾਂ ਅਨੁਸਾਰ ਮਿੱਠੀਆਂ ਅਤੇ ਖੱਟੀ ਚੀਜ਼ਾਂ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ ਹੈ



ਇਸ Combination ਨਾਲ ਪੇਟ ਵਿੱਚ ਗੈਸ ਬਣ ਸਕਦੀ ਹੈ



ਇਸ ਨਾਲ High Level Acidity ਦੀ ਸਮੱਸਿਆ ਹੋ ਸਕਦੀ ਹੈ



ਕਿਸੇ ਵੀ ਸਨੈਕਸ ਦੇ ਨਾਲ ਚਾਹ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਬਿਹਤਰ ਹੈ