ਬਰਸਾਤ ਦੇ ਮੌਸਮ 'ਚ ਡੇਂਗੂ ਦੇ ਮਾਮਲੇ ਵਧਣ ਲੱਗਦੇ ਹਨ



ਡੇਂਗੂ ਮੱਛਰਾਂ ਕਾਰਨ ਹੋਣ ਵਾਲੀ ਖਤਰਨਾਕ ਬੀਮਾਰੀ ਹੈ



ਇਸ ਦਾ ਅਸਰ ਪੂਰੇ ਸਰੀਰ 'ਤੇ ਪੈਂਦਾ ਹੈ, ਡੇਂਗੂ ਕਾਰਨ Platelets Down ਹੋ ਜਾਂਦੇ ਹਨ



ਇਸ ਦੇ ਨਾਲ ਹੀ ਸਰੀਰ ਦਾ ਮਹੱਤਵਪੂਰਨ ਅੰਗ ਦਿਮਾਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ



ਡੇਂਗੂ ਦਾ ਦਿਮਾਗ 'ਤੇ ਅਸਰ ਹਜ਼ਾਰਾਂ ਮਰੀਜ਼ਾਂ 'ਚੋਂ ਸਿਰਫ ਇਕ 'ਤੇ ਹੀ ਦਿਖਾਈ ਦਿੰਦਾ ਹੈ



ਇਸ ਵਿੱਚ ਡੇਂਗੂ ਦਾ ਵਾਇਰਸ ਦਿਮਾਗ ਤੱਕ ਪਹੁੰਚ ਜਾਂਦਾ ਹੈ, ਇਸ ਨੂੰ ਡੇਂਗੂ Encephalitis ਕਿਹਾ ਜਾਂਦਾ ਹੈ



ਇਹ ਦਿਮਾਗ ਤੇ ਰੀੜ੍ਹ ਦੀ ਹੱਡੀ ਦੇ ਅੰਦਰ ਸੋਜ ਦਾ ਕਾਰਨ ਬਣਦਾ ਹੈ ਤੇ ਇਨਫੈਕਸ਼ਨ ਦਾ ਕਾਰਨ ਬਣਦਾ ਹੈ



ਡੇਂਗੂ Encephalitis shock syndrome ਦਾ ਕਾਰਨ ਬਣਦਾ ਹੈ



ਇਸ 'ਚ ਵਿਅਕਤੀ ਦਾ Nervous system damage ਹੋ ਸਕਦਾ ਹੈ ਤੇ ਕਈ ਲੋਕ ਕੋਮਾ 'ਚ ਵੀ ਚਲੇ ਜਾਂਦੇ ਹਨ



ਕੁਝ ਲੋਕਾਂ ਦੀ ਸੋਚਣ ਅਤੇ ਸਮਝਣ ਦੀ ਸ਼ਕਤੀ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ