ਕੈਂਸਰ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੈ



ਅਜਿਹੇ 'ਚ ਹਰ ਪਲ ਸਿਹਤ ਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ।



ਜੇਕਰ ਸਰੀਰ ਵਿੱਚ ਇਹ ਲੱਛਣ ਦਿਖਾਈ ਦੇਣ ਤਾਂ ਇਸ ਨੂੰ ਅਣਦੇਖਿਆ ਨਹੀ ਕਰਨਾ ਚਾਹੀਦਾ



ਜਰਨਲ ਆਫ ਕਲੀਨਿਕਲ ਓਨਕੋਲੋਜੀ ਦੇ ਅਨੁਸਾਰ, ਜੇਕਰ ਰਾਤ ਨੂੰ ਪਸੀਨਾ ਆਉਂਦਾ ਹੈ ਤੇ ਵਜ਼ਨ ਵੀ ਘਟਦਾ ਹੈ, ਤਾਂ ਬਲੱਡ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ।



ਜੇਕਰ ਸਰੀਰ ਦੇ ਕਿਸੇ ਹਿੱਸੇ ਵਿੱਚ ਅਚਾਨਕ ਦਰਦ ਸ਼ੁਰੂ ਹੋ ਜਾਵੇ ਤੇ ਫਿਰ ਖ਼ਤਮ ਹੋ ਜਾਵੇ।



ਲਗਾਤਾਰ ਐਸੀਡਿਟੀ, ਅਧਿਐਨ ਅਨੁਸਾਰ, ਜੇਕਰ ਐਸੀਡਿਟੀ ਲਗਾਤਾਰ ਜਾਰੀ ਰਹਿੰਦਾ ਹੈ ਤਾਂ esophageal ਕੈਂਸਰ ਵੀ ਹੋ ਸਕਦਾ ਹੈ।



ਇਹ ਸਰੀਰ ਦੀ ਇੱਕੋ ਜਗ੍ਹਾ ਵਾਰ-ਵਾਰ ਹੋਣ ਲੱਗ ਜਾਵੇ ਤਾਂ ਇਹ ਕੈਂਸਰ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ।



ਜੇਕਰ ਸਰੀਰ ਦੇ ਕਿਸੇ ਹਿੱਸੇ ਵਿੱਚ ਲਗਾਤਾਰ ਖਾਰਸ਼ ਰਹਿੰਦੀ ਹੈ ਤੇ ਇਹ ਧੱਫੜ ਆਦਿ ਕਾਰਨ ਨਹੀਂ ਤਾਂ ਇਹ ਅੰਦਰੂਨੀ ਕੈਂਸਰ ਦਾ ਸੂਚਕ ਹੋ ਸਕਦਾ ਹੈ



ਜੇਕਰ ਅਚਾਨਕ ਚਮੜੀ 'ਤੇ ਧੱਫੜ ਜਾਂ ਗੰਢਾਂ ਦਿਖਾਈ ਦੇਣ



ਜਰਨਲ ਆਫ ਕਲੀਨਿਕਲ ਓਨਕੋਲੋਜੀ ਦੇ ਅਨੁਸਾਰ, ਜੇਕਰ ਰਾਤ ਨੂੰ ਪਸੀਨਾ ਆਉਂਦਾ ਹੈ ਤੇ ਵਜ਼ਨ ਵੀ ਘਟਦਾ ਹੈ, ਤਾਂ ਬਲੱਡ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ।