ਕਈ ਲੋਕ ਵਾਰ-ਵਾਰ ਭਾਰ ਵਧਣ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਤੇ ਇਹ ਸਰੀਰ ਲਈ ਵੀ ਕਾਫੀ ਖ਼ਤਰਨਾਕ ਹੈ।

Published by: ਗੁਰਵਿੰਦਰ ਸਿੰਘ

ਵਾਰ-ਵਾਰ ਮੋਟਾਪਾ ਆਉਣਾ ਕਈ ਬਿਮਾਰੀਆਂ ਦਾ ਕਾਰਨ ਵੀ ਹੋ ਸਕਦਾ ਹੈ

ਥਾਈਰਾਇਡ ਗਲੈਂਡ ਦੇ ਕੰਮ ਕਰਨ ਦੀ ਸਮਰੱਥਾ ਘੱਟ ਹੋਣ ਕਰਕੇ ਮੇਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਜਿਸ ਕਰਕੇ ਭਾਰ ਵਧਣ ਗੱਲ ਜਾਂਦਾ ਹੈ।

Published by: ਗੁਰਵਿੰਦਰ ਸਿੰਘ

PCOS ਦੀ ਸਮੱਸਿਆ ਮਹਿਲਾਵਾਂ ਵਿੱਚ ਹਾਰਮੋਨਲ ਇਮਬੈਲੈਂਸ ਦੇ ਕਾਰਨ ਹੁੰਦੀ ਹੈ ਜਿਸ ਕਰਕੇ ਭਾਰ ਵਧ ਸਕਦਾ ਹੈ।

Published by: ਗੁਰਵਿੰਦਰ ਸਿੰਘ

ਸਰੀਰ ਵਿੱਚ ਇੰਸੁਲਿਨ ਹਾਰਮੋਨ ਦੇ ਸਹੀ ਤੋਂ ਕੰਮ ਨਾ ਕਰਨ ਕਰਕੇ ਸ਼ੂਗਰ ਫੈਟ ਵਿੱਚ ਬਦਲ ਜਾਂਦਾ ਹੈ ਜਿਸ ਨਾਲ ਭਾਰ ਵਧ ਜਾਂਦਾ ਹੈ।



ਨੀਂਦ ਦੀ ਕਮੀ ਜਾਂ ਨੀਦ ਨਾਲ ਜੁੜੀਆਂ ਦਿੱਕਤਾਂ ਕਰਕੇ ਵੀ ਭਾਰ ਵਧਣ ਲੱਗ ਜਾਂਦਾ ਹੈ।

ਤਣਾਅ ਦੇ ਕਾਰਨ ਜ਼ਿਆਦਾ ਖਾਣ ਦੀ ਆਦਤ ਤੇ ਹਾਰਮੋਨਲ ਬਦਲਾਅ ਦੇ ਕਾਰਨ ਵੀ ਭਾਰ ਵਧ ਸਕਦਾ ਹੈ।

Published by: ਗੁਰਵਿੰਦਰ ਸਿੰਘ