ਕੀ ਕੌਫੀ ਪੀਣ ਨਾਲ ਦੂਰ ਹੁੰਦਾ Depression ਲੋਕ ਆਮਤੌਰ 'ਤੇ ਐਨਰਜੀ ਦੇ ਲਈ ਕੌਫੀ ਪੀਂਦੇ ਹਨ ਕੌਫੀ ਨਾਲ ਕੁਝ ਲੋਕਾਂ ਤਣਾਅ ਤੋਂ ਰਾਹਤ ਮਿਲਦੀ ਹੈ ਡਿਪਰੈਸ਼ਨ ਇੱਕ ਮੂਡ ਡਿਸਆਰਡਰ ਹੈ ਜਿਸ ਨਾਲ ਵਿਅਕਤੀ ਲੰਬੇ ਸਮੇਂ ਤੱਕ ਉਦਾਸ ਰਹਿੰਦਾ ਹੈ ਕੁਝ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਕੈਫੀਨ ਦਾ ਡਿਪਰੈਸ਼ਨ 'ਤੇ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਕੌਫੀ ਦੇ ਫਾਇਦੇ ਹੋਣ ਦੇ ਬਾਵਜੂਦ ਜ਼ਿਆਦਾ ਪੀਣ ਨਾਲ ਵੀ ਨੁਕਸਾਨ ਹੁੰਦਾ ਹੈ ਫੂਡ ਐਂਡ ਡਰੱਗ ਐਡਮਿਨਿਸ਼ਟ੍ਰੇਸ਼ਨ ਦੇ ਅਨੂਸਾਰ ਚਾਰ ਕੱਪ ਕੌਫੀ ਪੀਣਾ ਸਹੀ ਮੰਨਿਆ ਜਾਂਦਾ ਹੈ ਕੁਝ ਲੋਕ ਜ਼ਿਆਦਾ ਕੌਫੀ ਪੀਣ ਨਾਲ ਸਿਰਦਰਦ ਅਤੇ ਚਿੜਚਿੜਾਪਨ ਮਹਿਸੂਸ ਕਰਦੇ ਹਨ ਬੇਚੈਨੀ, ਦਿਲ ਦੀ ਧੜਕਣ ਤੇਜ ਹੋਣਾ ਅਤੇ ਨੀਂਦ ਨਾ ਆਉਣ ਵਰਗੇ ਸਾਈਡ ਇਫੈਕਟਸ ਹੋ ਸਕਦੇ ਹਨ ਘੱਟ ਕੌਫੀ ਪੀਣ ਨਾਲ ਡਿਪਰੈਸ਼ਨ ਦੇ ਲੱਛਣਾਂ ਨੂੰ ਕੁਝ ਘੱਟ ਕਰਨ ਵਿੱਚ ਮਦਦ ਮਿਲਦੀ ਹੈ