ਕੀ ਸਵੇਰੇ-ਸਵੇਰੇ ਕੌਫੀ ਪੀਣ ਨਾਲ ਅੱਖਾਂ ਖਰਾਬ ਹੋ ਜਾਂਦੀਆਂ?

Published by: ਏਬੀਪੀ ਸਾਂਝਾ

ਕੌਫੀ ਪੀਣ ਸਾਡੀ ਰੋਜ਼ ਦੀ ਰੂਟੀਨ ਵਿਚੋਂ ਇੱਕ ਹੈ

Published by: ਏਬੀਪੀ ਸਾਂਝਾ

ਅਕਸਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਕੌਫੀ ਪੀ ਕੇ ਕਰਨਾ ਪਸੰਦ ਕਰਦੇ ਹਨ

Published by: ਏਬੀਪੀ ਸਾਂਝਾ

ਪਰ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਸਵੇਰੇ ਕੌਫੀ ਪੀਣ ਨਾਲ ਅੱਖਾਂ ਖਰਾਬ ਹੋ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਕੈਫੀਨ ਸਰੀਰ ਵਿੱਚ ਪਾਣੀ ਘੱਟ ਕਰਦਾ ਹੈ, ਜਿਸ ਨਾਲ ਅੱਖਾਂ ਵਿੱਚ ਡ੍ਰਾਈਨੈਸ ਮਹਿਸੂਸ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਪੀਤੀ ਗਈ ਕੌਫੀ ਕੁਝ ਲੋਕਾਂ ਵਿੱਚ Dry Eye Syndrome ਨੂੰ ਵਧਾ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਜ਼ਿਆਦਾ ਕੈਫੀਨ ਅਸਥਾਈ ਰੂਪ ਨਾਲ ਅੱਖਾਂ ਦੇ ਅੰਦਰ ਦਬਾਅ ਨੂੰ ਵਧਾ ਸਕਦੀ ਹੈ

Published by: ਏਬੀਪੀ ਸਾਂਝਾ

ਕੌਫੀ ਨੀਂਦ ਦੇ ਸਾਈਕਲ ਨੂੰ ਪ੍ਰਭਾਵਿਤ ਕਰਕੇ ਅੱਖਾਂ ਨੂੰ Dull ਬਣਾ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸਰੀਰ ਵਿੱਚ ਪਾਣੀ ਦੀ ਕਮੀਂ ਹੋਣ ‘ਤੇ ਅੱਖਾਂ ਲਾਲ ਦਿਖ ਸਕਦੀਆਂ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਜ਼ਿਆਦਾ ਕੈਫੀਨ ਨਾਲ ਅੱਖਾਂ ਦੀ ਮਾਂਸਪੇਸ਼ੀਆਂ ਫੜਕ ਸਕਦੀ ਹੈ

Published by: ਏਬੀਪੀ ਸਾਂਝਾ