ਇਨ੍ਹਾਂ ਚੀਜ਼ਾਂ ਦੀ ਕਮੀਂ ਨਾਲ ਸੁੱਕਣ ਲੱਗਦੇ ਬੁੱਲ੍ਹ

ਬੁੱਲ੍ਹ ਸਾਡੇ ਚਿਹਰੇ ਦਾ ਸਭ ਤੋਂ ਨਾਜ਼ੁਕ ਹਿੱਸਾ ਹੈ

Published by: ਏਬੀਪੀ ਸਾਂਝਾ

ਬੁੱਲ੍ਹਾਂ ਵਿੱਚ ਨਾ ਤਾਂ ਆਇਲ ਗਲੈਂਡਸ ਹੁੰਦੇ ਹਨ ਅਤੇ ਨਾ ਹੀ ਪਸੀਨਾ ਗ੍ਰੰਥੀਆਂ, ਇਹ ਹੀ ਕਾਰਨ ਹੈ ਕਿ ਇਹ ਬੁੱਲ੍ਹ ਬਹੁਤ ਛੇਤੀ ਸੁੱਕ ਜਾਂਦੇ ਹਨ

Published by: ਏਬੀਪੀ ਸਾਂਝਾ

ਪਰ ਬੁੱਲ੍ਹਾਂ ਦਾ ਵਾਰ-ਵਾਰ ਸੁੱਕਣਾ ਸਰੀਰ ਵਿੱਚ ਕੁਝ ਚੀਜ਼ਾਂ ਦੀ ਕਮੀਂ ਦਾ ਸੰਕੇਤ ਵੀ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੀ ਚੀਜ਼ ਦੀ ਕਮੀਂ ਨਾਲ ਬੁੱਲ੍ਹ ਸੁੱਕਣ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ

ਬੁੱਲ੍ਹ ਵਿਟਾਮਿਨ ਬੀ ਅਤੇ ਬੀ12 ਦੀ ਕਮੀਂ ਨਾਲ ਫਟਣ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸਰੀਰ ਵਿੱਚ ਪਾਣੀ ਦੀ ਕਮੀਂ ਹੋਣ ਨਾਲ ਸਭ ਤੋਂ ਪਹਿਲਾਂ ਸੁੱਕਦੇ ਹਨ

Published by: ਏਬੀਪੀ ਸਾਂਝਾ

ਐਨੀਮੀਆ ਹੋਣ ਨਾਲ ਬੁੱਲ੍ਹਾਂ ‘ਤੇ ਰੁੱਖਾਪਨ ਅਤੇ ਪੇਲਨੇਸ ਦਿਖਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਵਿਟਾਮਿਨ ਸੀ ਦੀ ਕਮੀਂ ਨਾਲ ਪਿਗਮੈਨਟੇਸ਼ਨ ਅਤੇ ਫਟਣਾ ਸ਼ੁਰੂ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਮਾਈਸ਼ਚਰਾਈਜ਼ਰ ਲੌਕ ਹੋਣ ਕਰਕੇ ਵੀ ਬੁੱਲ੍ਹ ਸੁੱਕ ਜਾਂਦੇ ਹਨ

Published by: ਏਬੀਪੀ ਸਾਂਝਾ