ਇਨ੍ਹਾਂ ਲੋਕਾਂ ਨੂੰ ਨਹੀਂ ਖਾਣੀ ਚਾਹੀਦੀ ਮੱਕੀ ਦੀ ਰੋਟੀ?

ਪੰਜਾਬ ਵਿੱਚ ਠੰਡ ਦੀ ਮੌਸਮ ਵਿੱਚ ਮੱਕੀ ਦੀ ਰੋਟੀ ਖਾਧੀ ਜਾਂਦੀ ਹੈ

Published by: ਏਬੀਪੀ ਸਾਂਝਾ

ਇਹ ਸੁਆਦ ਦੇ ਨਾਲ-ਨਾਲ ਸਿਹਤ ਦੇ ਲਈ ਵੀ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਪਰ ਸਾਰਿਆਂ ਲਈ ਇੱਕ ਵਰਗਾ ਭੋਜਨ ਸਹੀ ਨਹੀਂ ਹੁੰਦਾ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਲੋਕਾਂ ਨੂੰ ਮੱਕੀ ਦੀ ਰੋਟੀ ਨਹੀਂ ਖਾਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਮੱਕੀ ਗਲੂਟੇਨ-ਫ੍ਰੀ, ਪਰ ਕੁਝ ਲੋਕਾਂ ਨੂੰ ਕਣਕ ਦੀ ਸੈਂਸਿਟੀਵਿਟੀ ਹੁੰਦੀ ਹੈ

Published by: ਏਬੀਪੀ ਸਾਂਝਾ

ਮੱਕੀ ਵਿੱਚ ਫਾਈਬਰ ਜ਼ਿਆਦਾ ਹੁੰਦਾ ਹੈ, ਜਿਸ ਨਾਲ ਗੈਸ ਅਤੇ ਅਫਾਰਾ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਜਿਨ੍ਹਾਂ ਨੂੰ ਵਾਰ-ਵਾਰ ਪੇਟ ਫੁੱਲਣ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਨਹੀਂ ਖਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਮੱਕੀ ਗਲੂਟੇਨ ਫ੍ਰੀ ਹੈ ਪਰ ਕਈ ਵਾਰ ਕ੍ਰਾਸ-ਕੰਟੈਮਿਨੇਸ਼ਨ ਦੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਜਿਹੜੇ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੈ, ਉਹ ਲੋਕ ਇਸ ਤੋਂ ਬਚਣ

Published by: ਏਬੀਪੀ ਸਾਂਝਾ