ਫ਼ਲ ਖਾਣ ਨਾਲ ਆਮ ਤੌਰ ਉੱਤੇ ਮੋਟਾਪਾ ਨਹੀਂ ਹੁੰਦਾ ਹੈ
ਪਰ ਕੁਝ ਫਲ ਅਜਿਹੇ ਹਨ ਜਿਨ੍ਹਾਂ ਨੂੰ ਖਾਣ ਨਾਲ ਮੋਟਾਪਾ ਹੋ ਸਕਦਾ ਹੈ
ਆਓ ਜਾਣਦੇ ਹਾਂ ਕਿ ਕਿਹੜੇ ਫਲ ਖਾਣ ਨਾਲ ਤੁਸੀਂ ਮੋਟੇ ਹੋ ਸਕਦੇ ਹੋ
ਜੇਕਰ ਤੁਸੀਂ ਖੁਬਾਣੀ ਫਲ ਖਾਂਦੇ ਹੋ ਤਾਂ ਇਸ ਨਾਲ ਮੋਟਾਪਾ ਹੋ ਸਕਦਾ ਹੈ
ਕੇਲਾ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ
ਪਰ ਪੌਸ਼ਕ ਤੱਤਾਂ ਦੇ ਨਾਲ-ਨਾਲ ਇਸ ਵਿੱਚ ਹਾਈ ਕੈਲੋਰੀਜ਼ ਪਾਈ ਜਾਂਦੀ ਹੈ
ਅੰਬ ਖਾਣਾ ਬਹੁਤ ਪਸੰਦ ਕੀਤਾ ਜਾਂਦਾ ਹੈ, ਪਰ ਇਸ ਵਿੱਚ ਵੀ ਹਾਈ ਕੈਲੋਰੀਜ਼ ਪਾਈ ਜਾਂਦੀ ਹੈ
ਅੰਗੂਰਾਂ ਵਿੱਚ ਵੀ ਹਾਈ ਕੈਲੋਰੀਜ਼ ਪਾਈ ਜਾਂਦੀ ਹੈ
ਐਵੋਕਾਡੋ ਇੱਕ ਮਹਿੰਗਾ ਫਲ ਹੈ, ਪਰ ਇਸ ਵਿੱਚ ਵੀ ਹਾਈ ਕੈਲੋਰੀਜ ਪਾਈ ਜਾਂਦੀ ਹੈ
ਅਨਾਨਾਸ ਖਾਣ ਨਾਲ ਵੀ ਵਜ਼ਨ ਵਧ ਸਕਦਾ ਹੈ