ਸ਼ਹਿਦ ਵਿੱਚ Anti-oxidant and phenolic compounds ਹੁੰਦੇ ਹਨ

ਸ਼ਹਿਦ ਨੂੰ ਵੀ ਭਾਰ ਘਟਾਉਣ ਵਾਲੀ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ

ਸ਼ਹਿਦ ਵਿਟਾਮਿਨ, ਮਿਨਰਲਸ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ

ਜੇਕਰ ਤੁਸੀਂ ਪਤਲੇ ਬਣਨਾ ਚਾਹੁੰਦੇ ਹੋ ਤਾਂ ਇਨ੍ਹਾਂ ਵੱਖ-ਵੱਖ ਤਰੀਕਿਆਂ ਨਾਲ ਆਪਣੀ ਖੁਰਾਕ 'ਚ ਸ਼ਹਿਦ ਨੂੰ ਸ਼ਾਮਲ ਕਰੋ

ਇਸ ਦੇ Anti-bacterial and anti-inflammatory ਗੁਣ ਸਿਹਤ ਨੂੰ ਵਧੀਆ ਰੱਖਦੇ ਹਨ

ਸ਼ਹਿਦ ਅਤੇ ਨਿੰਬੂ ਪਾਣੀ — ਤੁਸੀਂ 1 ਗਲਾਸ ਗਰਮ ਪਾਣੀ 'ਚ ਸ਼ਹਿਦ ਅਤੇ ਨਿੰਬੂ ਮਿਲਾ ਕੇ ਪੀ ਸਕਦੇ ਹੋ

ਸ਼ਹਿਦ ਅਤੇ ਦਾਲਚੀਨੀ ਦਾ ਪਾਣੀ — ਗਰਮ ਪਾਣੀ ਵਿਚ 1 ਚਮਚ ਸ਼ਹਿਦ ਅਤੇ ਅੱਧਾ ਚਮਚ ਦਾਲਚੀਨੀ ਮਿਲਾ ਕੇ ਪੀਓ

ਸ਼ਹਿਦ ਅਤੇ ਲਸਣ ਦਾ ਪਾਣੀ — ਇਨ੍ਹਾਂ ਦੋਹਾਂ ਚੀਜ਼ਾਂ 'ਚ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਭਾਰ ਘਟਾਉਣ 'ਚ ਮਦਦਗਾਰ ਹੁੰਦੇ ਹਨ

ਦੁੱਧ ਅਤੇ ਸ਼ਹਿਦ - ਇਸ ਦੁੱਧ ਨੂੰ ਪੀਣ ਨਾਲ ਭਾਰ ਘੱਟ ਹੋਵੇਗਾ ਅਤੇ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਮਦਦ ਮਿਲੇਗੀ

ਇਸ ਲਈ ਸਾਨੂੰ ਰੋਜ਼ਾਨਾ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ