ਔਰਤਾਂ ਵਿੱਚ ਅਨੀਮੀਆ ਦੇ ਲੱਛਣ, ਜਾਣੋ ਕਿਵੇਂ ਕਰਨਾ ਹੈ ਬਚਾਅ

Published by: ਏਬੀਪੀ ਸਾਂਝਾ

ਭਾਰਤ ਦੀਆਂ ਔਰਤਾਂ ਵਿੱਚ ਖੂਨ ਦੀ ਕਮੀ ਯਾਨੀ ਅਨੀਮੀਆ ਦੀ ਸਮੱਸਿਆ ਬਹੁਤ ਆਮ ਹੈ।



WHO ਦੇ ਅਨੁਸਾਰ, ਅਨੀਮੀਆ ਇੱਕ ਗੰਭੀਰ ਸਮੱਸਿਆ ਹੈ।



ਆਓ ਜਾਣਦੇ ਹਾਂ ਔਰਤਾਂ ਵਿੱਚ ਅਨੀਮੀਆ ਦਾ ਖਤਰਾ, ਲੱਛਣ ਅਤੇ ਰੋਕਥਾਮ ਦੇ ਉਪਾਅ...



ਅਨੀਮੀਆ ਕਾਰਨ ਥਕਾਵਟ ਮਹਿਸੂਸ ਹੁੰਦੀ ਹੈ



ਹੱਥ ਅਤੇ ਪੈਰ ਠੰਢੇ ਹੋਣ ਲੱਗਦੇ ਹਨ ਅਤੇ ਸਾਹਦੀ ਤਕਲੀਫ ਹੁੰਦੀ ਹੈ



ਚਮੜੀ ਦਾ ਰੰਗ ਪੀਲਾ ਹੋਣ ਲੱਗਦਾ ਹੈ, ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ



ਇਸ ਤੋਂ ਇਲਾਵਾ ਚੱਕਰ ਆਉਣੇ, ਸਿਰ ਦਰਦ, ਹੱਡੀਆਂ, ਜੋੜਾਂ, ਪੇਟ, ਛਾਤੀ ਵਿੱਚ ਦਰਦ ਅਤੇ ਦਿਲ ਦੀ ਧੜਕਣ ਅਨਿਯਮਿਤ ਹੋਣਾ ਵੀ ਅਨੀਮੀਆ ਦੇ ਲੱਛਣ ਹਨ



ਅਨੀਮੀਆ ਤੋਂ ਬਚਣ ਲਈ ਆਇਰਨ ਨਾਲ ਭਰਪੂਰ ਚੀਜ਼ਾਂ ਜਿਵੇਂ ਪਾਲਕ, ਚੁਕੰਦਰ, ਚਿਕਨ, ਸੇਬ, ਅਨਾਰ, ਤਰਬੂਜ, ਖਜੂਰ, ਬਦਾਮ, ਕਿਸ਼ਮਿਸ਼, ਆਂਵਲਾ, ਗੁੜ ਖਾਓ।



ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਚੀਜ਼ਾਂ ਜਿਵੇਂ- ਸੰਤਰਾ, ਨਿੰਬੂ, ਸ਼ਿਮਲਾ ਮਿਰਚ ਖਾਓ, ਫੋਲਿਕ ਐਸਿਡ ਲੈਣਾ ਯਕੀਨੀ ਬਣਾਓ, ਕਸਰਤ ਕਰੋ।