ਸਰੀਰ ਨੂੰ ਤੰਦਰੁਸਤ ਰੱਖਣ ਲਈ ਸੌਂਣਾ ਬਹੁਤ ਜ਼ਰੂਰੀ ਹੈ।

Published by: ਗੁਰਵਿੰਦਰ ਸਿੰਘ

ਜੇ ਤੁਸੀਂ ਦਿਨ ਵੇਲੇ ਨੀਂਦ ਪੂਰੀ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ ਉੱਤੇ ਬੁਰਾ ਅਸਰ ਪੈ ਸਕਦਾ ਹੈ।

ਪਰ ਇਹ ਅਕਸਰ ਕਿਹਾ ਜਾਂਦਾ ਹੈ ਕਿ ਦਿਨ ਵੇਲੇ ਸੌਂਣ ਨਾਲ ਉਮਰ ਘੱਟ ਹੋ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਆਯੁਰਵੇਦ ਮੁਤਾਬਕ, ਦਿਨ ਵਿੱਚ ਸੌਂਣ ਨਾਲ ਮੋਟਾਪੇ ਵਰਗੀ ਬਿਮਾਰੀ ਲੱਗ ਸਕਦੀ ਹੈ।

ਦਿਨ ਵਿੱਚ ਸੌਂਣ ਨਾਲ ਜ਼ੁਕਾਮ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਜੇ ਤੁਸੀਂ ਦਿਨ ਵੇਲੇ ਜ਼ਿਆਦਾ ਸੌਂਦੇ ਹੋ ਤਾਂ ਇਸ ਨਾਲ ਰਾਤ ਦੀ ਨੀਂਦ ਖ਼ਰਾਬ ਹੋ ਸਕਦੀ ਹੈ।

ਜਿਸ ਨਾਲ ਤੁਹਾਡੇ ਸਰੀਰ ਨੂੰ ਆਰਾਮ ਤੇ ਤਾਜ਼ਗੀ ਨਹੀਂ ਮਿਲਦੀ

Published by: ਗੁਰਵਿੰਦਰ ਸਿੰਘ

ਦਿਨ ਵਿੱਚ ਜ਼ਿਆਦਾ ਸੌਂਣ ਨਾਲ ਤੁਹਾਡਾ metabolism ਸੁਸਤ ਹੋ ਸਕਦਾ ਹੈ।

ਜੇ ਤੁਸੀਂ ਦਿਨ ਵੇਲੇ ਸੌਂਦੇ ਹੋ ਤਾਂ ਸਾਰਾ ਦਿਨ ਥਕਾਵਟ ਮਹਿਸੂਸ ਕਰੋਗੇ ਜਿਸ ਨਾਲ ਤੁਹਾਡੇ ਸਰੀਰ ਉੱਤੇ ਅਸਰ ਪਵੇਗਾ।

Published by: ਗੁਰਵਿੰਦਰ ਸਿੰਘ

ਆਯੁਰਵੇਦ ਮੁਤਾਬਕ, ਵਿਅਕਤੀ ਨੂੰ ਸੂਰਜ ਢਲਣ ਤੋਂ 3 ਘੰਟੇ ਬਾਅਦ ਹੀ ਸੌਣਾ ਚਾਹੀਦਾ ਹੈ