ਬੈਂੱਡ 'ਚ ਟਾਈਮਿੰਗ ਵਧਾਉਣ ਵਾਲੀ ਇਹ ਗੋਲੀ ਕਿੰਨੇ ਦੇਰ 'ਚ ਕਰਦੀ ਹੈ ਅਸਰ? ਵਾਇਗਰਾ ਇੱਕ ਅਜਿਹੀ ਦਵਾਈ ਹੈ ਜੋ ਇਰੈਕਟਾਈਲ ਡਿਸਫੰਕਸ਼ਨ ਦੇ ਇਲਾਜ ਵਿੱਚ ਮਦਦ ਕਰਦੀ ਹੈ। ਵਾਇਗਰਾ ਨੂੰ ਕੰਮ ਕਰਨ ਲਈ 30 ਮਿੰਟ ਤੋਂ 4 ਘੰਟੇ ਲੱਗ ਸਕਦੇ ਹਨ। ਹਾਲਾਂਕਿ, ਇਸਦਾ ਪ੍ਰਭਾਵ 30 ਮਿੰਟਾਂ 'ਚ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਵਾਇਗਰਾ ਸਿੱਧੇ ਤੌਰ 'ਤੇ ਜਿਨਸੀ ਸ਼ਕਤੀ ਨੂੰ ਵਧਾਉਂਦਾ ਨਹੀਂ ਹੈ ਜਾਂ ਸਮੇਂ ਤੋਂ ਪਹਿਲਾਂ ਡਿਸਚਾਰ ਨੂੰ ਰੋਕਦਾ ਹੈ ਵਾਇਗਰਾ ਆਪਣੇ ਆਪ ਕੰਮ ਨਹੀਂ ਕਰਦੀ, ਇਸ ਲਈ ਪੁਰਸ਼ਾਂ ਨੂੰ ਇਰੇਕਸ਼ਨ ਲੈਣ ਲਈ ਸੈਕਸੁਅਲ ਸਟਿਮੂਲੇਸ਼ਨ ਮਹਿਸੂਸ ਕਰਨ ਦੀ ਜ਼ਰੂਰਤ ਹੁੰਦੀ ਹੈ। ਇਹ ਤੇਜ਼ੀ ਨਾਲ ਲਿੰਗ ਵਿੱਚ ਖੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ ਤੇ ਮਰਦਾਂ ਨੂੰ ਲੰਬੇ ਸਮੇਂ ਲਈ ਜਿਨਸੀ ਸਬੰਧ ਨੂੰ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ। ਵਾਇਗਰਾ ਦਾ ਪ੍ਰਭਾਵ 4 ਘੰਟੇ ਤੱਕ ਰਹਿ ਸਕਦਾ ਹੈ। ਇੱਕ ਦਿਨ ਵਿੱਚ ਇੱਕ ਗੋਲੀ ਤੋਂ ਵੱਧ ਦਾ ਸੇਵਨ ਨਾ ਕਰੋ। ਇਸ ਨਾਲ ਸਰੀਰ ਦੀਆਂ ਹੱਡੀਆਂ ਵੀ ਕਮਜ਼ੋਰ ਪੈ ਸਕੀਆਂ ਹਨ। ਇਸ ਤੋਂ ਇਲਾਵਾ ਯੋਨ ਸ਼ਕਤੀ ਵੀ ਘੱਟ ਸਕਦੀ ਹੈ।