ਗਰਮੀਆਂ ਦੇ ਮੌਸਮ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖਣਾ ਜ਼ਰੂਰੀ ਹੁੰਦਾ ਹੈ, ਅਜਿਹੇ ਵਿੱਚ ਲੋਕ ਪਾਣੀ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸ਼ਰਬਤ ਪੀਂਦੇ ਹਨ



ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਸ਼ਰਬਤ ਬਣਾਉਣ ਵੇਲੇ ਭੁੱਲ ਕੇ ਵੀ ਆਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਹਨ



ਤੁਹਾਨੂੰ ਸ਼ਰਬਤ ਬਣਾਉਣ ਵੇਲੇ ਭੁੱਲ ਕੇ ਵੀ ਆਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਹਨ



ਅਕਸਰ ਲੋਕ ਸ਼ਰਬਤ ਬਣਾਉਣ ਵੇਲੇ ਪਾਣੀ ਅਤੇ ਚੀਨੀ ਦਾ ਸਹੀ ਨਾਪਾ ਨਹੀਂ ਰੱਖਦੇ ਹਨ ਜਿਸ ਕਰਕੇ ਸ਼ਰਬਤ ਦਾ ਸੁਆਦ ਵਿਗੜ ਜਾਂਦਾ ਹੈ। ਚੀਨੀ ਦਾ ਸਹੀ ਮਾਪ ਹੋਣਾ ਜ਼ਰੂਰੀ ਹੈ



ਸ਼ਰਬਤ ਦਾ ਸੁਆਦ ਵਧਾਉਣ ਲਈ ਨਿੰਬੂ, ਇਲਾਇਚੀ ਅਤੇ ਪੁਦੀਨੇ ਦੀ ਵਰਤੋਂ ਕਰਦੇ ਹਨ, ਪਰ ਕੁਝ ਲੋਕ ਇਸ ਨੂੰ ਵੱਧ ਮਾਤਰਾ ਵਿੱਚ ਪਾਉਂਦੇ ਹਨ



ਜੇਕਰ ਤੁਸੀਂ ਸ਼ਰਬਤ ਵਿੱਚ ਨਿੰਬੂ, ਪੁਦੀਨੇ ਅਤੇ ਇਲਾਇਚੀ ਦੀ ਮਾਤਰਾ ਜ਼ਿਆਦਾ ਕਰਦੇ ਹੋ ਤਾਂ ਇਸ ਦਾ ਸੁਆਦ ਵਿਗੜ ਜਾਵੇਗਾ



ਗੁਲਾਬ ਸ਼ਰਬਤ, ਖਸ ਸ਼ਰਬਤ ਜਾਂ ਕਿਸੇ ਹੋਰ ਫਲੇਵਰ ਦਾ ਸ਼ਰਬਤ ਬਣਾਉਣ ਲਈ ਸਿਰਪ ਦੀ ਵਰਤੋਂ ਕੀਤੀ ਜਾਂਦੀ ਹੈ



ਕੁਝ ਲੋਕ ਫਲੇਵਰ ਸ਼ਰਬਤ ਵਿੱਚ ਸਿਰਪ ਇਸ ਕਰਕੇ ਜ਼ਿਆਦਾ ਪਾ ਦਿੰਦੇ ਹਨ ਤਾਂ ਕਿ ਸੁਆਦ ਵੱਧ ਜਾਵੇਗਾ।