ਖਾਣਾ ਖਾਂਦੇ ਸਮੇਂ ਪਾਣੀ ਪੀਣਾ ਕਾਫੀ ਆਮ ਹੁੰਦਾ ਹੈ, ਅਕਸਰ ਲੋਕ ਪੁੱਛਦੇ ਹਨ ਕਿ ਖਾਣਾ ਖਾਣ ਵੇਲੇ ਪਾਣੀ ਪੀਣ ਚਾਹੀਦਾ ਹੈ

Published by: ਗੁਰਵਿੰਦਰ ਸਿੰਘ

ਕੱਚੀਆਂ ਚੀਜ਼ਾਂ ਦੇ ਨਾਲ ਪਾਣੀ ਪੀਣ ਨਾਲ ਕਈ ਦਿੱਕਤਾਂ ਹੋ ਸਕਦੀਆਂ ਹਨ ਇਸ ਨਾਲ ਪਾਚਨ ਸਬੰਧੀ ਦਿੱਕਤ ਹੋ ਸਕਦੀ ਹੈ।

ਆਓ ਜਾਣਦੇ ਹੋ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਤੁਹਾਨੂੰ ਬਿਲਕੁਲ ਵੀ ਪਾਣੀ ਨਹੀਂ ਪੀਣਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ

ਤਰਬੂਜ਼ ਵਿੱਚ ਪਹਿਲਾਂ ਹੀ ਪਾਣੀ ਮਾਤਰਾ ਬਹੁਤ ਹੁੰਦੀ ਹੈ ਤੇ ਹੋਰ ਪੀਣ ਨਾਲ ਦਿੱਕਤ ਹੋ ਸਕਦੀ ਹੈ।

ਹਰੀਆਂ ਪੱਤੇਦਾਰ ਸਬਜ਼ੀਆਂ ਦੇ ਨਾਲ ਪਾਣੀ ਪੀਣ ਕਰਕੇ ਪੇਟ ਜ਼ਿਆਦਾ ਭਰ ਜਾਂਦਾ ਹੈ ਜਿਸ ਨਾਲ ਦਿੱਕਤ ਹੋ ਸਕਦੀ ਹੈ।

Published by: ਗੁਰਵਿੰਦਰ ਸਿੰਘ

ਤਰਬੂਜ਼ ਦੀ ਤਰ੍ਹਾਂ ਖੀਰੇ ਵਿੱਚ ਵੀ ਪਾਣੀ ਹੁੰਦਾ ਹੈ ਇਸ ਨਾਲ ਵੀ ਜ਼ਿਆਦਾ ਪਾਣੀ ਪੀਣ ਕਰਕੇ ਦਿੱਕਤ ਹੋ ਸਕਦੀ ਹੈ।



ਦਹੀਂ ਖਾਂਦੇ ਸਮੇਂ ਪਾਣੀ ਪੀਣ ਨਾਲ ਦਹੀਂ ਵਿੱਚ ਮੌਜੂਦ ਡਾਇਲੂਟ ਹੋ ਸਕਦੇ ਹਨ ਇਸ ਲਈ ਪਾਣੀ ਨਹੀਂ ਪੀਣਾ ਚਾਹੀਦਾ ਹੈ।



ਗਰਮ ਸੂਪ ਦੇ ਨਾਲ ਵੀ ਪਾਣੀ ਪੀਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਸ ਨਾਲ ਵੀ ਦਿੱਕਤ ਹੋ ਸਕਦੀ ਹੈ।