ਆਹ ਚੀਜ਼ਾਂ ਖਾਣ ਨਾਲ ਬਣਦੀ ਪੱਥਰੀ, ਥਾਲੀ ‘ਚੋਂ ਬਿਲਕੁਲ ਕਰ ਦਿਓ ਦੂਰ

ਆਹ ਚੀਜ਼ਾਂ ਖਾਣ ਨਾਲ ਬਣਦੀ ਪੱਥਰੀ, ਥਾਲੀ ‘ਚੋਂ ਬਿਲਕੁਲ ਕਰ ਦਿਓ ਦੂਰ

ਅੱਜਕੱਲ੍ਹ ਕਿਡਨੀ ਵਿੱਚ ਪੱਥਰੀ ਹੋਣਾ ਆਮ ਸਮੱਸਿਆ ਹੋ ਗਈ ਹੈ

ਅੱਜਕੱਲ੍ਹ ਕਿਡਨੀ ਵਿੱਚ ਪੱਥਰੀ ਹੋਣਾ ਆਮ ਸਮੱਸਿਆ ਹੋ ਗਈ ਹੈ

ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਖਾਣ ਨਾਲ ਪੱਥਰੀ ਬਣਦੀ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਵਿਟਾਮਿਨ ਸੀ ਖਾਣ ਨਾਲ ਵੀ ਪੱਥਰੀ ਦਾ ਖਤਰਾ ਰਹਿੰਦਾ ਹੈ

ਮਾਸ, ਮੱਛੀ ਅਤੇ ਅੰਡਾ ਪ੍ਰੋਟੀਨ ਨਾਲ ਭਰਪੂਰ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਦਾ ਲੋੜ ਤੋਂ ਵੱਧ ਸੇਵਨ ਕਰਨ ਨਾਲ ਵੀ ਕਿਡਨੀ ਦੀ ਪੱਛਰੀ ਦਾ ਖਤਰਾ ਰਹਿੰਦਾ ਹੈ

ਜ਼ਿਆਦਾ ਨਮਕ ਖਾਣ ਨਾਲ ਵੀ ਕਿਡਨੀ ਵਿੱਚ ਸਟੋਨ ਬਣਨ ਦਾ ਖਤਰਾ ਰਹਿੰਦਾ ਹੈ

ਟਮਾਟਰ ਖਾਣ ਨਾਲ ਵੀ ਪੱਥਰੀ ਬਣਨ ਦਾ ਖਤਰਾ ਰਹਿੰਦਾ ਹੈ

ਇਸ ਵਿੱਚ ਆਕਸਲੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ

ਇਸ ਕਰਕੇ ਪੱਥਰੀ ਦੇ ਰੋਗੀਆਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ

ਇਸ ਕਰਕੇ ਪੱਥਰੀ ਦੇ ਰੋਗੀਆਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ