ਇਨ੍ਹਾਂ ਚੀਜ਼ਾਂ ਦੀ ਤਾਸੀਰ ਹੁੰਦੀ ਠੰਡੀ, ਗਰਮੀ ਤੋਂ ਮਿਲੇਗੀ ਰਾਹਤ

ਇਨ੍ਹਾਂ ਚੀਜ਼ਾਂ ਦੀ ਤਾਸੀਰ ਹੁੰਦੀ ਠੰਡੀ, ਗਰਮੀ ਤੋਂ ਮਿਲੇਗੀ ਰਾਹਤ

ਗਰਮੀਆਂ ਵਿੱਚ ਸਰੀਰ ਨੂੰ ਠੰਡਾ ਅਤੇ ਹਾਈਡ੍ਰੇਟ ਰੱਖਣ ਲਈ ਹੈਲਥੀ ਚੀਜ਼ਾਂ ਖਾਣਾ ਜ਼ਰੂਰੀ ਹੈ

ਗਰਮੀਆਂ ਵਿੱਚ ਸਰੀਰ ਨੂੰ ਠੰਡਾ ਅਤੇ ਹਾਈਡ੍ਰੇਟ ਰੱਖਣ ਲਈ ਹੈਲਥੀ ਚੀਜ਼ਾਂ ਖਾਣਾ ਜ਼ਰੂਰੀ ਹੈ

ਅਕਸਰ ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਣ ਦੇ ਲਈ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ

ਅਕਸਰ ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਣ ਦੇ ਲਈ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ

ਅਜਿਹੇ ਵਿੱਚ ਰੋਜ਼ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ

ਕਿਹੜੀਆਂ ਚੀਜ਼ਾਂ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਕਿਵੇਂ ਗਰਮੀ ਤੋਂ ਰਾਹਤ ਮਿਲੇਗੀ

ਤਰਬੂਜ ਅਤੇ ਖਰਬੂਜਾ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਹਨ

ਗਰਮੀਆਂ ਵਿੱਚ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਵਿੱਚ ਨਾਰੀਅਲ ਪਾਣੀ ਅਤੇ ਸੱਤੂ ਦਾ ਸ਼ਰਬਤ ਫਾਇਦੇਮੰਦ ਹੈ

ਗਰਮੀਆਂ ਵਿੱਚ ਖੀਰਾ ਪਾਲਕ, ਲੌਕੀ, ਤੋਰੀ, ਕੇਲਾ ਵਰਗੀਆਂ ਸਬਜੀਆਂ ਦੀ ਤਾਸੀਰ ਠੰਡੀ ਹੁੰਦੀ ਹੈ

ਇਸ ਤੋਂ ਇਲਾਵਾ ਗਰਮੀਆਂ ਵਿੱਚ ਲਸੀ ਅਤੇ ਦਹੀਂ ਦੀ ਤਸੀਰ ਠੰਡੀ ਮੰਨੀ ਜਾਂਦੀ ਹੈ

ਪੁਦੀਨਾ, ਤੁਲਸੀ ਦੇ ਪੱਤੇ, ਸੌਂਫ ਅਤੇ ਸਬਜਾ ਸੀਡਸ ਗਰਮੀਆਂ ਵਿੱਚ ਰਾਹਤ ਦਿਲਾਉਣ ਵਿੱਚ ਮਦਦ ਕਰਦੀ ਹੈ